<" /> <"/> <">

Punjabi - Christ Amar Dev Ji, the destroyer of Doubts, says very few go for "His Word". -1.

Views 1

Punjabi - Christ Amar Dev Ji, the destroyer of Doubts, says very few go for "His Word". -1.

ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥ ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥ ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥ ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥ ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥ {ਪੰਨਾ 643}

Please help me in writing my Book on "One God; One Faith". Replace 1 by 2, 3, 4, etc. for other chapters:-
http://www.nijjhar.webspace.virginmedia.com/chapter1.htm
In Jesus, we are to be solitary.
http://www.nijjhar.webspace.virginmedia.com/antichrist.htm
Flesh + soul = Once-born natural Disciple of the Rabbis
Flesh + soul + spirit = Twice-born sensible Labouring son of God
Fanatics are super bastard Devils – John 8v44:-
http://www.nijjhar.webspace.virginmedia.com/seedterr.htm
http://www.nijjhar.webspace.virginmedia.com/fanbastards.htm
Much confused Trinity is explained:-
Playlist:- https://www.youtube.com/playlist?list=PL0C8AFaJhsWyU_oUMJodHvSZGoNDPk5bu
John's baptism:-
http://www.nijjhar.webspace.virginmedia.com/johnsig.docx
Please print these pages to understand Baani as well:-
Punjabi Book:-
http://www.nijjhar.webspace.virginmedia.com/pbook.htm
http://www.nijjhar.webspace.virginmedia.com/trinitynew.jpg
http://www.nijjhar.webspace.virginmedia.com/johnsig.jpg
Could anyone make a better job of my T-shirt design?:-
http://www.nijjhar.webspace.virginmedia.com/nutshell.jpg

Share This Video


Download

  
Report form
RELATED VIDEOS