Ludhiana News | Ludhiana ਪੁਲਿਸ ਨੇ ਕੀਤੀ ਵੱਡੀ ਕਾਰਵਾਈ ! ਨ.ਸ਼ਾ ਤਸਕਰ ਦੇ ਘਰ 'ਤੇ ਚਲਾਇਆ ਪਿਲਾ ਪੰਜਾ !

Oneindia Punjabi 2025-02-25

Views 0

ਐਕਸ਼ਨ ਮੋਡ 'ਚ ਪੰਜਾਬ ਸਰਕਾਰ
ਨ.ਸ਼ਾ ਤਸਕਰ ਦੇ ਘਰ 'ਤੇ ਚਲਾਇਆ ਪਿਲਾ ਪੰਜਾ !



#ludhiananews #latestnews #punjabpolice


ਲੁਧਿਆਣਾ 'ਚ ਪੁਲਿਸ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ | ਪਹਿਲਾਂ Ludhiana ਦੇ ਤਲਵੰਡੀ ਪਿੰਡ ਦੇ 'ਚ ਇੱਕ ਨਸ਼ਾ ਤਸਕਰ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ ਤੇ ਹੁਣ Ludhiana ਤੇ ਦੁਗਰੀ ਦੇ ਨਾਲ ਲੱਗਦੇ ਭਾਈ ਹਿੰਮਤ ਸਿੰਘ ਨਗਰ ਇਲਾਕੇ 'ਚ ਇੱਕ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਕੀਤੀ ਹੈ । ਨਸ਼ਾ ਤਸਕਰ ਦਾ ਨਾਮ ਰਾਹੁਲ ਹੰਸ ਦੱਸਿਆ ਜਾ ਰਿਹਾ ਜਿਸ 'ਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਸੀ | ਦੱਸ ਦਈਏ ਕਿ ਰਾਹੁਲ ਇੱਕ ਸਾਲ ਤੋਂ ਇਹ ਕੇਸ ਚੱਲ ਰਿਹਾ ਤੇ ਉਹ ਇਸ ਸਮੇਂ ਜੇਲ ਦੇ 'ਚ ਬੰਦ ਹੈ | ਰਾਹੁਲ ਕੋਲੋਂ ਕਰੀਬ 41000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ ਤੇ ਦੋ ਤੋਂ ਢਾਈ ਲੱਖ ਦੇ ਕਰੀਬ ਡਰੱਗ ਮਨੀ ਰਿਕਵਰ ਕੀਤੀ ਗਈ ਸੀ | ਇੰਨਾ ਹੀ ਨਹੀਂ ਚਾਰ ਮੋਬਾਈਲ ਤੇ ਇੱਕ ਐਕਟੀਵਾ ਵੀ ਪੁਲਿਸ ਨੇ ਬਰਾਮਦ ਕੀਤੀ ਵੀ । ਜਿਸ ਤੋਂ ਬਾਅਦ ਹੁਣ ਅੱਜ ਲੁਧਿਆਣਾ ਪੁਲਿਸ ਨੇ ਉਸਦੇ ਘਰ ਤੇ ਪੀਲਾ ਪੰਜਾ ਚਲਾਉਣ ਪਹੁੰਚੀ । ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ |






#PunjabGovernment #DrugCrackdown #ActionMode #DrugSmuggler #PunjabNews #LawEnforcement #AntiDrugCampaign #PunjabPolice #FightAgainstDrugs #JusticeInAction #CriminalOperations #ludhiananews #latestnews #punjabpolice #latestnews #trendingnews #updatenews #newspunjab #punjabnews #oneindiapunjabi

~PR.182~

Share This Video


Download

  
Report form
RELATED VIDEOS