ਸੋਨੂੰ ਸੂਦ ਦੇ ਜੱਦੀ ਸ਼ਹਿਰ ਮੋਗਾ 'ਚ ਫਿਲਮ 'ਫਤਿਹ' ਨੂੰ ਲੈ ਕੇ ਵੱਖਰਾ ਜੋਸ਼, ਟ੍ਰੈਕਟਰ ਟਰਾਲੀਆਂ ਭਰ-ਭਰ ਕੇ ਸਿਨੇਮਾਘਰ ਪਹੁੰਚੇ ਲੋਕ

ETVBHARAT 2025-01-11

Views 0

ਸੋਨੂੰ ਸੂਦ ਦੀ ਫਿਲਮ ਨੂੰ ਲੈ ਕੇ ਉਨ੍ਹਾਂ ਦੇ ਜ਼ਿਲ੍ਹੇ ਮੋਗਾ ਵਿੱਚ ਅਲੱਗ ਤਰ੍ਹਾਂ ਦਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ, ਲੋਕ ਟ੍ਰੈਕਟਰ-ਟਰਾਲੀਆਂ ਭਰ-ਭਰ ਕੇ ਫਿਲਮ ਦੇਖਣ ਜਾ ਰਹੇ ਹਨ।

Share This Video


Download

  
Report form
RELATED VIDEOS