ਕਿਸਾਨਾਂ ਦਾ ਦਿੱਲੀ ਵਲ ਕੂਚ, ਦੇਖੋ ਪੈ ਗਿਆ ਭੜਥੂ! ਰੋਕਣ ਲਈ ਦੇਖੋ ਕੀ-ਕੀ ਲਗਾਏ ਗਏ ਜੁਗਾੜ! |OneIndia Punjabi

Oneindia Punjabi 2024-02-12

Views 8

ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦੇ ਸੱਦੇ ਦੇ ਮੱਦੇਨਜ਼ਰ ਕੰਕਰੀਟ ਦੀਆਂ ਰੋਕਾਂ ਦੇ ਨਾਲ-ਨਾਲ ਭਾਰੀ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।ਪੰਜਾਬ ਹਰਿਆਣਾ ਵਿਚਲੀਆਂ ਮੁੱਖ ਸੜਕਾਂ ਉੱਤੇ ਰੋਕਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।ਇਨ੍ਹਾਂ ਰੋਕਾਂ ਦਾ ਅਸਰ ਸਿਰਸਾ, ਕੁਰੂਕਸ਼ੇਤਰ, ਅੰਬਾਲਾ ਸਣੇ ਵੱਖ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ, ਲੋਕ ਆਪਣਾ ਸਾਮਾਨ ਲੈ ਕੇ ਕਈ ਕਿਲੋਮੀਟਰ ਤੱਕ ਪੈਦਲ ਚੱਲਣ ਲਈ ਮਜਬੂਰ ਹੋ ਰਹੇ ਹਨ।ਕਿਸਾਨਾਂ ਦੇ ਮਾਰਚ ਨੂੰ ਰੋਕਣ ਦੇ ਲਈ ਕੰਕਰੀਟ ਦੀਆਂ ਰੋਕਾਂ ਅਤੇ ਕੰਡਿਆਲੀ ਤਾਰ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।ਇਸ ਕਰਕੇ ਪੰਜਾਬ ਦੇ ਮੁੱਖ ਇਲਾਕਿਆਂ ਨੂੰ ਹਰਿਆਣਾ ਦੇ ਸ਼ਹਿਰਾਂ ਨਾਲ ਜੋੜਦੀਆਂ ਸੜਕਾਂ ਉੱਤੇ ਆਵਾਜਾਈ ਅਸਰਅੰਦਾਜ਼ ਹੋਈ ਹੈ।
.
The exodus of farmers to Delhi See what tricks are used to stop!
.
.
.
#farmersprotest #kisanandolan #shambhuborder
~PR.182~

Share This Video


Download

  
Report form
RELATED VIDEOS