6 ਵਿਆਹ ਕਰਵਾਉਣ ਤੋਂ ਬਾਅਦ ਬੰਦਾ 7ਵੀਂ ਜਨਾਨੀ ਨਾਲ ਹੋਇਆ ਫਰਾਰ, ਆਸ਼ਿਕੀ ਦਾ ਇੰਨਾ ਭੂਤ ਸਵਾਰ ਲੈ ਗਿਆ 3 ਬੱਚਿਆਂ ਦੀ ਮਾਂ|

Oneindia Punjabi 2024-02-10

Views 5

ਜਲਾਲਾਬਾਦ ਦੇ ਲਲਾ ਬਸਤੀ ਤੋਂ ਤਿੰਨ ਬੱਚਿਆਂ ਦੀ ਮਾਂ ਪ੍ਰੇਮੀ ਸੰਗ ਹੋਈ ਫਰਾਰ ਜਿਸ ਪ੍ਰੇਮੀ ਸੰਗ ਫਰਾਰ ਹੋਈ ਉਹ ਪਹਿਲਾਂ ਤਿੰਨ ਵਿਆਹ ਕਰਵਾ ਚੁੱਕਿਆ ਦੋ ਨੂੰ ਭੁਜਾ ਕੇ ਲਿਜਾ ਚੁੱਕਿਆ ਛੇਵੀਂ ਦੇ ਨਾਲ ਕੋਰਟ ਮੈਰਿਜ ਕਰਾਈ ਅਤੇ ਹੁਣ ਸੱਤਵੀਂ ਨੂੰ ਫਿਰ ਭਜਾ ਕੇ ਲੈ ਗਿਆ।ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਲੱਲਾ ਬਸਤੀ ਵਿਖੇ ਰਹਿਣ ਵਾਲਾ ਇੱਕ ਪ੍ਰਵਾਸੀ ਇੰਨੀ ਦਿਨੀ ਪੁਲਿਸ ਕੋਰੇ ਗੁਹਾਰ ਲਗਾ ਰਿਹਾ ਕਿ ਉਸਦੀ ਪਤਨੀ ਜੋ ਕਿ ਤਿੰਨ ਬੱਚਿਆਂ ਵਿੱਚੋਂ ਦੋ ਬੱਚਿਆਂ ਨੂੰ ਆਪਣੇ ਨਾਲ ਲੈ ਫਰਾਰ ਹੋ ਗਈ ਹੈ। ਔਰ ਜਿਸ ਸ਼ਖਸ ਦੇ ਨਾਲ ਫਰਾਰ ਹੋਈ ਹੈ ਉਹ ਫਰੋਡ ਹੈ ਪਹਿਲਾਂ ਹੀ ਉਸਦੇ ਤਿੰਨ ਵਿਆਹ ਹੋ ਉਹ ਫਰੋਡ ਹੈ ਪਹਿਲਾਂ ਹੀ ਉਸਦੇ 3 ਵਿਆਹ ਦੋ ਨੂੰ ਭੁਜਾ ਕੇ ਲੈ ਗਿਆ ਤੇ ਛੇਵੀ ਦੇ ਨਾਲ ਕੋਰਟ ਮੈਰਿਜ ਕਰਵਾਈ ਹ ਤੇ ਹੁਣ ਸੱਤਵੀਂ ਉਸਦੀ ਘਰਵਾਲੀ ਨੂੰ ਵੀ ਭਜਾ ਕੇ ਲੈ ਗਿਆ।
.
6 After getting married, the man absconded with the 7th wife, the Aashiqui took away the mother of 3 children.
.
.
.
#jalalabadnews #latestnews #punjabnews
~PR.182~

Share This Video


Download

  
Report form
RELATED VIDEOS