ਕਹਿੰਦੇ ਨੇ ਕੀ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ,ਕਿਉਂਕਿ ਦੁੱਖ ਦੇ ਵੇਹਲੇ ਡਾਕਟਰ ਹੀ ਬੱਸ ਆਖਰੀ ਉਮੀਦ ਹੁੰਦੇ ਨੇ ਜਿਹਨਾਂ ਦੇ ਹੱਥ 'ਚ ਮਰੀਜ ਦੀ ਜਾਨ ਹੁੰਦੀ ਹੈ। ਅੱਜ ਇੱਕ ਅਜੇਹੀ ਖ਼ਬਰ ਤੁਹਾਡੇ ਅੱਗੇ ਲੈਕੇ ਆਏ ਹਾਂ ਜਿਸਨੂੰ ਸੁਨ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਆਨੰਦਪੁਰ ਦਾ 4 ਸਾਲ ਦਾ ਸਹਨ ਆਪਣੀ ਛੱਤ ’ਤੇ ਪਤੰਗ ਉਡਾ ਰਿਹਾ ਸੀ ਤੇ ਪਤੰਗ ਉਡਾਉਂਦੇ ਹੋਏ ਉਹ ਛੱਤ ਤੋਂ ਡਿੱਗ ਗਿਆ। ਛੱਤ ਤੋਂ ਡਿੱਗਦੇ ਹੋਏ ਸਹਨ ਹੇਠਾਂ ਰੱਖੇ ਗਿਲਾਸ ’ਤੇ ਡਿੱਗ ਪਿਆ। ਗਲਾਸ ਉਸਦੇ ਸਹਨ ਦੇ ਮੂਹ 'ਚ ਇਸ ਤਰ੍ਹਾਂ ਫਸ ਗਿਆ ਸੀ ਕਿ ਦਿਮਾਗ ਅਤੇ ਅੱਖਾਂ ਨੂੰ ਵੀ ਗੰਭੀਰ ਜ਼ਖਮੀ ਕਰ ਸਕਦਾ ਸੀ। ਸਹਨ ਦੇ ਮਾਪੇ ਉਸ ਨੂੰ ਆਨੰਦਪੁਰ ਦੇ ਲੋਕਲ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਇਲਾਜ ਕਰਨ ਵਿਚ ਅਸਮਰਥਾ ਜਤਾਈ ਕਿਉਂਕਿ ਇਸ ਸਰਜਰੀ ਲਈ ਸਹੂਲਤਾਂ ਉਨ੍ਹਾਂ ਕੋਲ ਉਪਲਬਦ ਨਹੀਂ ਸੀ। ਇਸ ਤੋਂ ਬਾਅਦ ਡਾਕਟਰਾਂ ਦੀ ਸਲਾਹ ’ਤੇ ਬੱਚੇ ਦੇ ਮਾਪੇ ਬੱਚੇ ਨੂੰ PGI ਲੈ ਕੇ ਆ ਗਏ।
.
A child fond of kite flying fell from the roof, the poor father did not bear the cost.
.
.
.
#Anandpursahibnews #punjabnews #punjablatestnews
~PR.182~