ਅਜੇ ਮੁੱਕਿਆ ਨੀ!ਵੈਰੀਆਂ ਦੇ ਸੁਕਾਏ ਪਏ ਮੂਸੇਵਾਲਾ ਨੇ ਸਾਹ! ਨਵਾਂ ਗੀਤ ਬਣਿਆ ਲੋਕਾਂ ਦੀ ਪਹਿਲੀ ਪਸੰਦ|OneIndia Punjabi

Oneindia Punjabi 2024-02-02

Views 2

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਡਰਿੱਪੀ ਅੱਜ ਯਾਨੀ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਿਆ ਹੈ। ਮਈ 2022 ਵਿੱਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਛੇਵਾਂ ਗੀਤ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 50 ਹਜ਼ਾਰ ਤੋਂ ਵੱਧ ਲੋਕ ਉਡੀਕ ਕਰ ਰਹੇ ਸਨ। ਇੱਕ ਘੰਟੇ ਬਾਅਦ 9.73 ਲੱਖ ਤੋਂ ਵੱਧ ਲੋਕਾਂ ਨੇ ਗੀਤ ਸੁਣਿਆ। ਇਸ ਦੇ ਨਾਲ ਹੀ ਇਸ ਗੀਤ ਨੂੰ ਸੁਣਦੇ ਸੁਣਦੇ ਹੀ ਸੈਕੰਡਜ਼ 'ਚ ਵਿਊ ਵੱਧ ਰਹੇ ਨੇ ਵੱਡੀ ਗਿਣਤੀ 'ਚ ਇਸ ਗੀਤ ਨੂੰ ਲੋਕਾਂ ਨੇ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਲੋਕਾਂ ਨੇ ਕਮੈਂਟ ਕੀਤਾ। ਗੀਤ ਨੂੰ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਮੂਸੇਵਾਲਾ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਹੈ।ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ 'ਚ ਇਸ ਗੀਤ ਦਾ ਕਾਫੀ ਕ੍ਰੇਜ਼ ਸੀ। ਇਹ ਗੀਤ 3.17 ਮਿੰਟ ਦਾ ਹੈ, ਜਿਸ 'ਚ ਮੂਸੇਵਾਲਾ ਦੇ ਨਾਲ-ਨਾਲ ਰੈਪ ਵੀ ਸ਼ਾਮਲ ਹੈ।
.
Not yet! The new song became the first choice of people.
.
.
.
#SidhuMoosewala #NewSong #SidhuMoosewalasong

Share This Video


Download

  
Report form
RELATED VIDEOS