ਮਸ਼ਹੂਰ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਸੋਸ਼ਲ ਮੀਡੀਆ ’ਤੇ ਇਕ ਵੀਡੀਉ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ਦੇ ਘਿਰ ਗਏ। ਹਾਲਾਂਕਿ ਰਾਹਤ ਫਤਿਹ ਅਲੀ ਖਾਨ ਨੇ ਇਸ ਨੂੰ ਉਨ੍ਹਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਦਸਿਆ।ਕਥਿਤ ਵੀਡੀਉ ’ਚ ਖਾਨ ਨੂੰ ਇਕ ਵਿਅਕਤੀ ’ਤੇ ਹਮਲਾ ਕਰਦੇ ਹੋਏ ਵੇਖਿਆ ਜਾ ਸਕਦਾ ਹੈ, ਜਿਸ ਦੀ ਪਛਾਣ ਰਾਹਤ ਫਤਿਹ ਅਲੀ ਖਾਨ ਨੇ ਬਾਅਦ ’ਚ ਅਪਣੇ ਚੇਲੇ ਵਜੋਂ ਹੋਈ ।ਲੋਕਾਂ ਨੇ ਗਾਇਕ ਦੇ ਦੁਰਵਿਵਹਾਰ ਲਈ ਕਾਫੀ ਝਾੜ ਵੀ ਲਗਾਈ ਤੇ ਹੁਣ ਇਸ ਮਾਮਲੇ 'ਚ ਪਰਮਜੀਤ ਹੰਸ ਨੇ ਵੀ ਖੁਲ੍ਹ ਕੇ ਆਪਣੇ ਵਿਚਾਰ ਰੱਖੇ ਓਹਨਾ ਨੇ ਕਿਹਾ ਮੈਂ ਰਾਹਤ ਫਤਿਹ ਅਲੀ ਖਾਨ ਨੂੰ ਬਹੁਤ ਟਾਈਮ ਤੋਂ ਜਾਣਦਾ ਹਾਂ ਓਹਨਾ ਨੇ ਪਾਕਿਸਤਾਨੀ ਗਾਇਕ ਦੀਆਂ ਵੀਡੀਓ ਦਾ ਜ਼ਿਕਰ ਕਰਦਿਆਂ ਕਿਹਾ ਰੱਬ ਸਭ ਇਥੇ ਦਿਖਾ ਦਿੰਦਾ |
.
Paramjit Hans revealed the secrets of Rahat Fateh Ali Khan! All the insiders told!
.
.
.
#RahatFatehAliKhan #paramjithans #RahatFatehViralVideo
~PR.182~