ਮਾੜੀ ਸੰਗਤ ਲੈ ਬੈਠੀ ਇਸ ਪੰਜਾਬੀ ਮੁੰਡੇ ਨੂੰ, ਦੁਬਈ ਪੁਲਿਸ ਨੇ ਕਰ ਲਿਆ ਗ੍ਰਿਫਤਾਰ! |OneIndia Punjabi

Oneindia Punjabi 2024-01-26

Views 0

ਮਾਛੀਵਾੜੇ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਹੈ ਇੱਕ ਨੌਜਵਾਨ ਜੋ ਚੰਗੇ ਭਵਿੱਖ ਲਈ ਦੁਬਈ ਗਿਆ ਸੀ ਪਰ ਓਥੇ ਦੀ ਮਾੜੀ ਸੰਗਤ ਨੇ ਉਣੁ ਦੁਬਈ ਜੇਲ ਦਿਖਾ ਦਿੱਤੀ।. ਦਰਅਸਲ ਕਰੀਬ 3 ਸਾਲ ਪਹਿਲਾ ਮਾਛੀਵਾੜਾ ਤੋਂ ਦੁਬਈ ਗਿਆ ਸੀ ਤਾਂ ਜੋ ਉਹ ਆਪਣਾ ਭਵਿੱਖ ਸਵਾਰ ਸਕੇ ਹੋਰ ਕੰਮ ਦੀ ਭਾਲ 'ਚ ਮਨਪ੍ਰੀਤ ਨੇ ਕੁਝ ਨਸ਼ੇ ਦੇ ਆਦੀ ਨੌਜਵਾਨਾਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਜਿਥੇ ਉਨਾ ਨੌਜਵਾਨਾਂ ਨੂੰ ਪੁਲਿਸ ਗਿਰਫ਼ਤਾਰ ਕਰਨ ਪਹੁੰਚੀ ਤਾਂ ਨਾਲ ਮਨਪ੍ਰੀਤ ਵੀ ਫਸ ਗਿਆ.. ਹੁਣ ਮਨਪ੍ਰੀਤ ਦੀ ਮਾਂ ਦਾ ਰੋ ਰੋ ਬੁਰਾ ਹਾਲ ਹੈ ਮਨਪ੍ਰੀਤ ਦੇ ਸਰ ਤੇ ਪਹਿਲਾ ਹੀ ਪਿਤਾ ਦਾ ਸਾਇਆ ਨਹੀਂ ਹੈ ਰੋ-ਰੋ ਮਾਂ ਦੱਸ ਰਹੀ ਹੈ ਕਰੀਬ ਡੇਢ ਸਾਲ ਤੋਂ ਉਸਦਾ ਪੁੱਤ ਜੇਲ 'ਚ ਹੈ ਤੇ ਉਹ ਚਾਹੁੰਦੀ ਹੈ ਉਸਤਾ ਪੁੱਤ ਕਿਸੇ ਤਰੀਕੇ ਘਰ ਆ ਜਾਵੇ ਉਹ ਉਸ ਬਿਨਾ ਰਹਿ ਨਹੀਂ ਸਕਦੀ।
.
This Punjabi boy sitting in bad company, Dubai police arrested him!
.
.
.
#dubainews #dubaipolice #punjabnews

Share This Video


Download

  
Report form
RELATED VIDEOS