ਆਸਟ੍ਰੇਲੀਆ ਦੇ ਮੈਲਬਰਨ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ।ਬੀਚ 'ਤੇ ਤੈਰਨ ਗਏ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਦੀ ਮੌਤ ho gai..ਭਾਰਤੀ ਪਰਿਵਾਰ ਦੇ ਲੋਕ ਇਸ ਬੀਚ 'ਤੇ ਆਨੰਦ ਮਾਣਨ ਗਏ ਸੀ। ਪਰ ਪਾਣੀ ਦਾ ਵਹਾਅ ਐਨਾ ਤੇਜ਼ ਆਇਆ ਕਿ ਤਿੰਨ ਲੜਕੀਆਂ ਅਤੇ ਇੱਕ ਸਾਲ ਦਾ ਪੁਰਸ਼ ਵਹਿ ਤੁਰੇ। ਅਚਾਨਕ ਓਥੋਂ ਇੱਕ off duty lifesaver ਨੇ ਉਹਨਾਂ ਨੂੰ ਦੇਖਿਆ ਅਤੇ ਮਦਦ ਕੀਤੀ। ਇੱਕ ਲੜਕੀ ਨੂੰ airlift ਕਰਕੇ The Alfred ਹਸਪਤਾਲ ਲਿਜਾਇਆ ਗਿਆ। ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਗਿਆ।mili jankari anusar ਮ੍ਰਿਤਕਾ ਦੀ ਪਛਾਣ ਰੀਮਾ ਸੋਂਧੀ ਪਤਨੀ ਸੰਜੀਵ ਸੋਂਧੀ ਵਾਸੀ ਫਗਵਾੜਾ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਆਪਣੇ ਪੇਕੇ ਪ੍ਰਵਾਰ ਨੂੰ ਮਿਲਣ ਲਈ ਆਸਟ੍ਰੇਲੀਆ ਗਈ ਸੀ ਜਿਥੇ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮ੍ਰਿਤਕ ਦੇ ਪੇਕੇ ਪ੍ਰਵਾਰ ਦੇ ਤਿੰਨ ਜੀਆਂ ਦੀ ਵੀ ਹਾਦਸੇ ਵਿਚ ਮੌਤ ਹੋ ਗਈ।
.
This Punjabi family had gone to the beach, a painful accident happened while laughing and playing.
.
.
.
#australianews #australialatestnews #punjabnews
~PR.182~