ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਨੇ ਆਪਣੇ ਪਤੀ ਦਾ ਕਤਲ ਕਰ ਦਿੱਤੀ ਹੈ। ਹਾਸਲ ਜਾਣਕਾਰੀ ਮੁਤਾਬ ਲੁਧਿਆਣਾ ਦੇ ਨੂਰਵਾਲਾ ਰੋਡ ਖੇਤਰ ’ਚ ਇੱਕ ਔਰਤ ਨੇ ਘੇਰੂਲ ਝਗੜੇ ਦੌਰਾਨ ਆਪਣੇ ਪਤੀ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗੌਰਵ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮੁਲਜ਼ਮ ਮਹਿਲਾ ਸੋਨਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਦੋਹਾਂ ਵਿਚਾਲੇ ਝਗੜਾ ਹੋ ਗਿਆ ਤੇ ਸੋਨਮ ਨੇ ਗੁੱਸੇ ’ਚ ਉਸ ’ਤੇ ਕਢਾਈ ਵਾਲੇ ਕਟਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਗਰਦਨ ਦੇ ਪਿਛਲੇ ਪਾਸੇ ਕਟਰ ਲੱਗਣ ਕਾਰਨ ਗਲ ਵੱਢਿਆ ਗਿਆ ਤੇ ਗੌਰਵ ਖੂਨ ਨਾਲ ਲੱਥਪੱਥ ਹੋ ਗਿਆ। ਗੌਰਵ ਕਢਾਈ ਦਾ ਕੰਮ ਕਰਦਾ ਸੀ ਤੇ ਉਸ ਦਾ ਸੋਨਮ ਨਾਲ ਵਿਆਹ ਲਗਪਗ 12 ਸਾਲ ਪਹਿਲਾਂ ਹੋਇਆ ਸੀ।
.
The wife asked for medicine, the husband did not get up, then in anger, he cut her with an embroidery cutter!
.
.
.
#ludhiananews #punjablatestnews #punjabnews
~PR.182~