ਗੁਰਪਤਵੰਤ ਪੰਨੂ ਦੇ ਕ+ਤਲ ਦੀ ਸਾਜਿਸ਼ ਕਰਨ ਵਾਲੇ ਨਿਖਿਲ ਗੁਪਤਾ ਨੂੰ ਅਮਰੀਕਾ ਲੈ ਕੇ ਆਉਣ ਲਈ ਰਾਹ ਹੋਇਆ ਪੱਧਰਾ |

Oneindia Punjabi 2024-01-20

Views 0

ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਨਿਖਿਲ ਗੁਪਤਾ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ..ਹੁਣ ਚੈੱਕ ਰੀਪਬਲਿਕ ਦੀ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਜੇਕਰ ਚੈੱਕ ਰੀਪਬਲਿਕ ਸਰਕਾਰ ਚਾਹੇ ਤਾਂ ਦੋਸ਼ੀ ਭਾਰਤੀ ਵਿਅਕਤੀ ਨੂੰ ਅਮਰੀਕਾ ਦੇ ਹਵਾਲੇ ਕਰ ਸਕਦੀ ਹੈ। ਚੈੱਕ ਰੀਪਬਲਿਕ ਦੀ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਚੈੱਕ ਸਰਕਾਰ ਉਸ ਭਾਰਤੀ ਵਿਅਕਤੀ ਨੂੰ ਅਮਰੀਕਾ ਹਵਾਲੇ ਕਰ ਸਕਦੀ ਹੈ, ਜਿਸ ’ਤੇ ਅਮਰੀਕਾ ਨੇ ਅਪਣੀ ਧਰਤੀ ’ਤੇ ਇਕ ਸਿੱਖ ਵੱਖਵਾਦੀ ਨੂੰ ਮਾਰਨ ਦੀ ਅਸਫਲ ਸਾਜ਼ਸ਼ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਹੁਣ ਨਿਖਿਲ ਗੁਪਤਾ ਦੀ ਹਵਾਲਗੀ ’ਤੇ ਅੰਤਿਮ ਫੈਸਲਾ ਨਿਆਂ ਮੰਤਰੀ ਪਾਵੇਲ ਬਲੇਜ਼ਕ ਦੇ ਹੱਥ ’ਚ ਹੋਵੇਗਾ।ਨਿਖਿਲ ਗੁਪਤਾ 'ਤੇ ਅਮਰੀਕੀ ਸਰਕਾਰੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ 'ਚ ਮੁਕੱਦਮਾ ਕੀਤਾ ਸੀ।
.
The way was paved to bring Nikhil Gupta, who plotted the mur+der of Gurpatwant Pannu, to America.
.
.
.
#nikhilgupta #GurpatwantPannu #americanews
~PR.182~

Share This Video


Download

  
Report form
RELATED VIDEOS