ਪੰਜਾਬੀ ਗਾਇਕ ਸ਼ੁਭ ਆਪਣੀ ਨਵੀਂ ਈਪੀ ਲੀਓ ਦੇ ਚੱਲਦੇ ਇੱਕ ਵਾਰ ਫਿਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਸ਼ੁਭ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਿਆਰ ਮਿਲਦਾ ਹੈ। ਇਸ ਵਿਚਾਲੇ ਕਲਾਕਾਰ ਦੀ ਈਪੀ ਲੀਓ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਸ਼ੁੱਭ ਦੀ ਈਪੀ ‘ਲੀਓ’ ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਸ਼ੁੱਭ ਦੀ ਇਸ ਈਪੀ ’ਚ ਕੁੱਲ 4 ਗੀਤ ਹਨ।ਇਨ੍ਹਾਂ ’ਚੋਂ ਗੀਤ ‘ਕਿੰਗ ਸ਼ਿੱਟ’ ਅਤੇ ‘ਸੇਫਟੀ ਆਫ’ ਕਾਫੀ ਵਾਇਰਲ ਹੋ ਰਹੇ ਹਨ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਗਾਇਕ ਨੇ ਇਨ੍ਹਾਂ ਗੀਤਾਂ ਦੇ ਬੋਲਾਂ ਜ਼ਰੀਏ ਅਸਿੱਧੇ ਤੌਰ ’ਤੇ ਅਦਾਕਾਰਾ ਕੰਗਨਾ ਰਣੌਤ ਅਤੇ ਕ੍ਰਿਕਟਰ ਵਿਰਾਟ ਕੋਹਲੀ ਸਣੇ ਕਈ ਕ੍ਰਿਕਟਰਾਂ ਉਤੇ ਤੰਜ਼ ਕੱਸਿਆ ਹੈ।
.
This man got angry at the singer Shubh, Kangana Ranaut was given a class by the singer!
.
.
.
#shubh #viratkohli #bollywoodnews
~PR.182~