ਕਰਜ਼ਾ ਚੁੱਕ ਵਿਦੇਸ਼ ਭੇਜਿਆ ਸੀ ਨੌਜਵਾਨ ਪੁੱਤ, 22 ਦਿਨ ਬਾਅਦ ਵਿਦੇਸ਼ੋਂ ਬੰਦ ਡੱਬੇ 'ਚ ਪਿੰਡ ਪਹੁੰਚਿਆ ਪੁੱਤ |

Oneindia Punjabi 2024-01-13

Views 0

ਹੁਸ਼ਿਆਰਪੁਰ ਦੇ ਦਸੂਹਾ ਨੇੜਲੇ ਪਿੰਡ ਹਲੇੜ ਦੇ 27 ਸਾਲਾ ਨੌਜਵਾਨ ਅਜੇ ਕੁਮਾਰ, ਜਿਸ ਦੀ 22 ਦਿਨ ਪਹਿਲਾਂ ਅਰਮੀਨੀਆ ਵਿੱਚ ਮੌਤ ਹੋ ਗਈ ਸੀ। ਨੌਜਵਾਨ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਹਲੇੜ ਪਹੁੰਚਣ ’ਤੇ ਪੂਰੇ ਪਿੰਡ ’ਚ ਮਾਤਮ ਛਾ ਗਿਆ। ਨੌਜਵਾਨ ਦਾ ਪਰਿਵਾਰ ਬਹੁਤ ਗਰੀਬ ਹੈ ਤੇ ਆਰਥਿਕ ਪੱਖੋਂ ਉਸ ’ਤੇ ਹੀ ਨਿਰਭਰ ਸੀ। ਜਾਣਕਾਰੀ ਦਿੰਦਿਆ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਕਰਜ਼ਾ ਚੁੱਕ ਕੇ ਨੌਜਵਾਨ ਨੂੰ ਅਰਮੀਨੀਆ ਭੇਜਿਆ ਸੀ। ਏਜੰਟ ਨੇ ਉਸਨੂੰ ਵਿਦੇਸ਼ ਤਾਂ ਭੇਜ ਦਿੱਤਾ ਪਰ ਉੱਥੇ ਨਾ ਉਸਦੇ ਰਹਿਣ ਦਾ ਬੰਦੋਬਸਤ ਕੀਤਾ ਅਤੇ ਨਾ ਹੀ ਰੁਜ਼ਗਾਰ ਦਵਾਇਆ। ਅਜੇ ਕਈ ਦਿਨ ਭਟਕਦਾ ਰਿਹਾ ਪਰ ਕੋਈ ਹੱਲ ਨਾ ਹੋਣ ਕਾਰਨ ਪ੍ਰੇਸ਼ਾਨੀ ’ਚ ਉਸਦੀ ਮੌਤ ਹੋ ਗਈ।ਹੁਸ਼ਿਆਰਪੁਰ ਦੇ ਦਸੂਹਾ ਅਧੀਨ ਪੈਂਦੇ ਪਿੰਡ ਘੋਘਰਾ ਹਾਲਦ ਦਾ ਰਹਿਣ ਵਾਲਾ 23 ਸਾਲਾ ਅਜੈ ਕੁਮਾਰ, ਜੋ ਕਿ ਚਾਰ ਮਹੀਨੇ ਪਹਿਲਾਂ ਹੀ ਆਪਣਾ ਭਵਿੱਖ ਬਣਾਉਣ ਲਈ ਅਰਮੀਨੀਆ ਗਿਆ ਸੀ, ਦੀ ਬੀਮਾਰੀ ਕਾਰਨ ਮੌਤ ਹੋ ਗਈ।
.
The young son was sent abroad after taking a loan, after 22 days the son reached the village in a closed box from abroad.
.
.
.
#arminiyanews #punjabnews #ajaykumar
~PR.182~

Share This Video


Download

  
Report form
RELATED VIDEOS