ਰਾਤ ਨੂੰ ਥਾਣੇ 'ਚ ਪੁਲਿਸ ਮੁਲਾਜ਼ਮ ਨੂੰ ਮਿਲਣ ਪਹੁੰਚੀ ਕੁੜੀ, ਲੋਕਾਂ ਨੇ ਕੁੜੀ ਦੇਖ ਕਰ'ਤਾ ਭਾਰੀ ਹੰਗਾਮਾ |

Oneindia Punjabi 2024-01-01

Views 1

ਲੁਧਿਆਣਾ ਤੋਂ ਇਕ ਮਾਮਲਾ ਸਾਹਮਣੇ ਆਇਆ ਜਿੱਥੇ, ਬੱਸ ਅੱਡਾ ਚੌਂਕੀ ਵਿੱਚ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ।ਜਿੱਥੇ ਦਾਰੂ ਪੀ ਕੇ ਲੜ ਰਹੇ ਦੋ ਵਿਅਕਤੀਆਂ ਨੂੰ ਲਿਆਂਦਾ ਗਿਆ ਸੀ। ਉਥੇ ਹੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਪਹੁੰਚ ਕੇ ਚੋਂਕੀ ਦੇ ਬਾਹਰ ਭਾਰੀ ਹੰਗਾਮਾ ਕੀਤਾ ਤੇ ਕਿਹਾ ਕਿ ਪੁਲਿਸ ਮੁਲਾਜ਼ਮ ਦਾਰੂ ਪੀ ਕੇ ਡਿਊਟੀ ਕਰ ਰਹੇ ਹਨ ਅਤੇ ਮਹਿਲਾ ਨੂੰ ਪੁਲਿਸ ਮੁਲਾਜ਼ਮ ਦੁਆਰਾ ਥੱਪੜ ਮਾਰੇ ਗਏ ਹਨ। ਇਥੇ ਥਾਣੇ 'ਚ ਆ ਕੇ ਪੁਲਿਸ ਮੁਲਾਜ਼ਮ ਤੇ ਵਿਅਕਤੀਆ ਵਿਚਕਾਰ ਮਾਮਲਾ ਵੱਧ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਦਾਰੂ ਪੀ ਕੇ ਡਿਊਟੀ ਕਰ ਰਹੇ ਹਨ ਤੇ ਓਹਨਾ ਨੇ ਅੰਦਰ ਇੱਕ ਕੁੜੀ ਹੋਣ ਦਾ ਦੱਸਿਆ ਇਸ ਮਾਮਲੇ ਨੂੰ ਕੇ ਜੀ ਹਾਂ ਬੱਸ ਅੱਡਾ ਚੌਂਕੀ ਵਿੱਚ ਰਾਤ ਇੱਕ ਕੁੜੀ ਮਿਲਣ ਆਈ ਕਾਰਨ ਇਹ ਵਿਵਾਦ ਖੜ੍ਹਾ ਹੋਇਆ। ਹਾਲਾਂਕਿ ਪੁਲਿਸ ਮੁਲਾਜ਼ਮ ਨੇ ਕਿਹਾ ਉਸ ਦੀ ਦੋਸਤ ਨਵੇਂ ਸਾਲ ਦੀ ਵਧਾਈ ਦੇਣ ਆਈ ਸੀ।
.
The girl came to meet the policeman in the police station at night, when people saw the girl, there was a huge commotion.
.
.
.
#ludhiananews #punjabnews #punjabpolice
~PR.182~

Share This Video


Download

  
Report form
RELATED VIDEOS