ਰਣਬੀਰ ਕਪੂਰ ਨੇ ਪਹਿਲਾ ਕੇਕ 'ਤੇ ਡੋਲੀ ਸ਼ਰਾਬ, ਫਿਰ ਲਾਇਆ ਮਾਤਾ ਦਾ ਜੈਕਾਰਾ, ਥਾਣੇ ਪਹੁੰਚਿਆ ਮਾਮਲਾ |OneIndia Punjabi

Oneindia Punjabi 2023-12-28

Views 6

ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਕ੍ਰਿਸਮਸ ਪਾਰਟੀ ਨੂੰ ਲੈ ਕੇ ਅਦਾਕਾਰ ਮੁਸੀਬਤ ਵਿੱਚ ਹੈ। ਦਰਅਸਲ, ਹਰ ਸਾਲ ਦੀ ਤਰ੍ਹਾਂ ਕ੍ਰਿਸਮਿਸ ਦੇ ਮੌਕੇ ‘ਤੇ ਇਸ ਸਾਲ ਵੀ ਕਪੂਰ ਪਰਿਵਾਰ ਨੇ ਕ੍ਰਿਸਮਿਸ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਪਾਰਟੀ ‘ਚ ਪੂਰਾ ਕਪੂਰ ਪਰਿਵਾਰ ਅਤੇ ਉਸ ਨਾਲ ਜੁੜੇ ਲੋਕ ਇਕੱਠੇ ਨਜ਼ਰ ਆਏ।ਇਸ ਪਾਰਟੀ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਸੀ, ਜਿਸ ਵਿੱਚ ਰਣਬੀਰ ਕਪੂਰ ਵੀ ਪੂਰੇ ਪਰਿਵਾਰ ਨਾਲ ਤਿਉਹਾਰ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਸਨ। ਇਸ ਦੌਰਾਨ ਰਣਬੀਰ ਕੇਕ ‘ਚ ਸ਼ਰਾਬ ਪਾ ਕੇ ਅੱਗ ਲਾਉਂਦੇ ਨਜ਼ਰ ਆਏ।
.
Ranbir Kapoor first poured liquor on the cake, then shouted at his god, the case reached the police station.
.
.
.
#RanbirKapoor #RanbirKapoorComplaint #RanbirKapoorViralVideo

Share This Video


Download

  
Report form