ਪਾਕਿਸਤਾਨ 'ਚ ਵਿਦੇਸ਼ੇ ਸਿੱਖਾਂ ਨਾਲ ਇਹ ਕੀ ਹੋ ਗਿਆ! ਸਿਖਾਂ ਦੀ ਆਸਥਾ ਨਾਲ ਭਾਰੀ ਖਿਲਵਾੜ! |OneIndia Punjabi

Oneindia Punjabi 2023-12-25

Views 0

ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਵਲੋਂ ਸਿੱਖਾਂ ਦੀ ਆਸਥਾ ਦੇ ਨਾਮ 'ਤੇ ਵੱਡੀ ਲੁੱਟ ਕਰਨ ਦਾ ਸਮਾਚਾਰ ਹੈ। ਇਸ ਕਾਰਨ ਵਿਦੇਸ਼ੀ ਸਿੱਖਾਂ ਵਿਚ ਭਾਰੀ ਰੋਸ ਹੈ। ਲੰਡਨ ਤੋਂ ਪਾਕਿਸਤਾਨ, ਚੜਦੇ ਪੰਜਾਬ, ਦਿੱਲੀ ਭਾਰਤ ਦੀ ਯਾਤਰਾ ਕਰਕੇ ਆਏ ਨੋਜਵਾਨਾਂ ਨੇ ਆਪਣੇ ਅਨੁਭਵ ਦੱਸਦਿਆ ਕਿਹਾ ਕਿ ਔਕਾਫ਼ ਬੋਰਡ ਦੇ ਭ੍ਰਿਸ਼ਟ ਅਧਿਕਾਰੀ ਗੁਰਦੁਆਰਾ ਜਨਮ ਅਸਥਾਨ ਸਮੇਤ ਭਾਰਤ ਪਾਕਿਸਤਾਨ ਵਿਚਕਾਰ ਬਣੇ ਸ਼ਾਂਤੀ ਦੇ ਲਾਂਘੇ ਵਿਚ ਮਨਮਰਜ਼ੀ ਕਰਦੇ ਆਮ ਵੇਖੇ ਗਏ। ਯਾਤਰਾ ਵਿੱਚ ਗਏ ਬੁਜਰਗਾਂ, ਔਰਤਾਂ ਨੂੰ ਪਹਿਲੀ ਦੂਜੀ ਮੰਜਿਲ 'ਤੇ ਕਮਰੇ ਦਿੱਤੇ ਜਾਂਦੇ ਹਨ ਜਦੋਂਕਿ ਬਾਕੀ ਯਾਤਰੀ ਕਮਰਿਆਂ ਦੀ ਵੰਡ ਵਿਚ ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਮੁੱਖ ਮੰਤਰੀ, ਫੌਜ ਦੇ ਅਫਸਰ , ਔਕਾਫ ਬੋਰਡ ਦਾ ਕੋਟੇ ਵਿੱਚ ਕਮਰੇ ਦਿੱਤੇ ਜਾਂਦੇ ਹਨ ਜਦੋਂ ਕਿ ਕੁਝ ਕੁ ਖਾਸ ਮੈਂਬਰ ਆਪਣੇ ਕੋਟੇ ਦੇ ਕਮਰਿਆਂ ਦਾ ਹੋਟਲ ਦੇ ਕਮਰਿਆਂ ਵਾਂਗ ਕਿਰਾਇਆ ਵਸੂਲਣ ਦੇ ਚਰਚੇ ਯਾਤਰਾ ਦੌਰਾਨ ਹੁੰਦੇ ਰਹਿੰਦੇ ਹਨ ਪਰ ਉਹ ਵੀ ਛੋਟੀ ਮੋਟੀ ਜਾਂਚ 'ਤੇ ਗੁਰਪੂਰਬ ਦੀ ਸਮਾਪਤੀ ਤੋਂ ਬਾਦ ਗੱਲ ਖਤਮ ਕਰ ਦਿੱਤੀ ਜਾਂਦੀ ਹੈ।
.
What happened to Sikhs abroad in Pakistan! Big game with the faith of Sikhs!
.
.
.
#pakistannews #sikhism #punjabnews
~PR.182~

Share This Video


Download

  
Report form
RELATED VIDEOS