ਬ੍ਰਿਟੇਨ 'ਚ ਪੰਜਾਬੀ ਨੌਜਵਾਨ ਨੇ ਪਤਨੀ ਨਾਲ ਕਾਰ ਪਾਰਕਿੰਗ 'ਚ ਕੀਤਾ ਗੰਦਾ ਕਾਰਾ! |OneIndia Punjabi

Oneindia Punjabi 2023-12-23

Views 1

ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ 28 ਸਾਲਾ ਨੌਜਵਾਨ ਨੂੰ ਸ਼ਾਪਿੰਗ ਸੈਂਟਰ ਦੀ ਕਾਰ ਪਾਰਕਿੰਗ ਵਿਚ ਆਪਣੀ ਅਲੱਗ ਰਹਿ ਰਹੀ ਪਤਨੀ 'ਤੇ ਹਮਲਾ ਕਰਨ ਦੇ ਦੋਸ਼ ਵਿਚ ਛੇ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ। ਪੰਜਾਬੀ ਨੌਜਵਾਨ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਸ ਨੂੰ ਡਿਪੋਰਟ ਕਰ ਕੇ ਭਾਰਤ ਭੇਜਿਆ ਜਾਵੇਗਾ। ਦਰਅਸਲ 28 ਸਾਲਾ ਨੌਜਵਾਨ ਨੇ ਬ੍ਰਿਟੇਨ ਵਿਚ ਸ਼ਾਪਿੰਗ ਸੈਂਟਰ ਦੀ ਕਾਰ ਪਾਰਕਿੰਗ ਵਿਚ ਆਪਣੀ ਅਲੱਗ ਰਹਿ ਰਹੀ ਪਤਨੀ 'ਤੇ ਹਮਲਾ ਕੀਤਾ।
.
In Britain, a Punjabi youth did dir+ty work with his wife in a car parking lot!
.
.
.
#britainnews #punjabiyouth #punjabnews
~PR.182~

Share This Video


Download

  
Report form
RELATED VIDEOS