ਚਲਦੀ ਆਟੋ 'ਚ 20 ਸਾਲਾਂ ਕੁੜੀ ਦੀ ਰੋਲ ਦਿੱਤੀ ਪੱਤ, ਉੱਤੋਂ ਨਹਿਰ ਕੰਡੇ ਸੁੱਟ ਗਏ ਗੰਦੀ ਹਾਲਤ 'ਚ! |OneIndia Punjabi

Oneindia Punjabi 2023-12-22

Views 11

ਲੁਧਿਆਣਾ ਪੁਲਿਸ ਨੇ ਇੱਕ ਲੜਕੀ ਨਾਲ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਇੱਕ ਨਾਬਾਲਗ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। 19 ਦਸੰਬਰ ਨੂੰ ਸਵੇਰੇ 6 ਵਜੇ ਦੇ ਕਰੀਬ ਜਦੋਂ ਲੜਕੀ ਆਪਣੀ ਡਿਊਟੀ ਲਈ ਆਟੋ 'ਤੇ ਬੈਠੀ ਸੀ ਤਾਂ ਦੋਸ਼ੀਆਂ ਨੇ ਸੁੰਨਸਾਨ ਜਗ੍ਹਾ 'ਤੇ ਜਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਪੀੜਤਾ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਨਹਿਰ ਦੇ ਕੋਲ ਪਿੰਡ ਕੇਂਡ ਨੇੜੇ ਛੱਡ ਕੇ ਭੱਜ ਗਏ।ਲੁਧਿਆਣਾ 'ਚ ਚੱਲਦੇ ਆਟੋ 'ਚ 20 ਸਾਲਾ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਸ਼ੁਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਵਿਚੋਂ ਇਕ ਮੁਲਜ਼ਮ ਆਟੋ ਚਾਲਕ ਹੈ, ਜਿਸ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿਤਾ ਸੀ।ਇਹ ਮਾਮਲਾ 19 ਦਸੰਬਰ ਦਾ ਹੈ।
.
A 20-year-old girl was kil+led in a moving auto, and canal thorns were thrown from her in a dir+ty condition!
.
.
.
#LudhianaNews #PunjabNews #latestnews
~PR.182~

Share This Video


Download

  
Report form
RELATED VIDEOS