ਪਿਆਰ ਦਾ ਰਿਸ਼ਤਾ ਇਕ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ , ਜਿਸ ਵਿਚ ਸਾਥੀ ਨੂੰ ਮਹਿਫੂਜ਼ ਤੇ ਖੁਸ਼ ਰੱਖਨਾ ਇਕ ਦੂਜੇ ਦਾ ਫਰਜ਼ ਹੈ। ਪਰ ਅਜ ਕਲ ਹੋ ਰਹੀਆਂ ਘਟਨਾਵਾਂ ਨੇ ਪਿਆਰ ਦੀ ਪਰਿਭਾਸ਼ਾ ਹੀ ਬਾਦਲ ਕੇ ਰੱਖ ਦਿੱਤੀ ਹੈ ਜਿਥੇ ਪਿਆਰ ਲਈ ਲੋਕ ਦੂਜੇ ਲਈ ਜੀਣ ਮਾਰਨ ਦੀਆ ਕਸਮਾਂ ਖਾਂਦੇ ਸੀ , ਓਥੇ ਹੀ ਹੁਣ ਪਿਆਰ ਵਿਚ ਲੋਕ ਇਕ ਦੂੱਜੇ ਦੀ ਜਾਨ ਲੈ ਰਹੇ ਨੇ। ਜੀ ਹਾਂ ਕੁਜ ਅਜਿਹਾ ਹੀ ਮਾਮਲਾ ਪਾਕਿਸਤਾਨੀ ਮੁੰਡੇ ਦਾ ਸਾਹਮਣੇ ਆਇਆ ਹੈ ਜਿਥੇ ਪਾਕਿਸਤਾਨ ਦੇ ਸੋਹਾਨ ਇਲਾਕੇ ਵਿਚ ਇਕ ਨੌਜਵਾਨ ਨੇ ਇਕ ਕੁੜੀ ਦੇ ਘਰ ਜਾ ਕੇ ਉਸ ਦੇ ਸਿਰ ਵਿਚ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੁਝ ਸਮੇਂ ਬਾਅਦ ਨੌਜਵਾਨ ਨੇ ਵੀ ਆਪਣੇ ਸਿਰ ’ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
.
Why did the Pakistani boy take his and the girl's life?
.
.
.
#pakistannews #pakistaniboy #punjabnews