Ayodhya_ Champat Rai, the General Secretary of Shri Ram Janmabhoomi Teerth Kshetra says, _Murli Mano

Punjab Spectrum 2023-12-20

Views 14

ਅਡਵਾਨੀ ਅਤੇ ਜੋਸ਼ੀ ਨੂੰ ਰਾਮ ਮੰਦਰ ਸਮਾਰੋਹ 'ਚ
ਸ਼ਾਮਲ ਨਾ ਹੋਣ ਦੀ ਬੇਨਤੀ ਕੀਤੀ ਗਈ : ਰਾਮ ਮੰਦਰ ਟਰੱਸਟ
ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਬਕਾ ਉਪ ਪ੍ਰਧਾਨ ਮੰਤਰੀ ਅਡਵਾਨੀ ਅਤੇ ਸਾਬਕਾ ਮਨੁੱਖੀ ਸਰੋਤ ਵਿਕਾਸ ਮੰਤਰੀ ਜੋਸ਼ੀ ਸਿਹਤ ਅਤੇ ਉਮਰ ਨਾਲ ਜੁੜੇ ਕਾਰਨਾਂ ਕਰ ਕੇ ਸਮਾਰੋਹ 'ਚ ਸ਼ਾਮਲ ਨਹੀਂ ਹੋ ਸਕਣ
‘‘ਦੋਵੇਂ (ਅਡਵਾਨੀ ਅਤੇ ਜੋਸ਼ੀ) ਪਰਿਵਾਰ ਦੇ ਬਜ਼ੁਰਗ ਹਨ ਅਤੇ ਉਨ੍ਹਾਂ ਦੀ ਉਮਰ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਨਾ ਆਉਣ ਦੀ ਬੇਨਤੀ ਕੀਤੀ ਗਈ ਹੈ, ਜਿਸ ਨੂੰ ਦੋਵਾਂ ਨੇ ਮਨਜ਼ੂਰ ਕਰ ਲਿਆ ਹੈ।’’ਅਡਵਾਨੀ ਹੁਣ 96 ਸਾਲ ਦੇ ਹੋ ਗਏ ਹਨ ਜਦਕਿ ਜੋਸ਼ੀ ਅਗਲੇ ਮਹੀਨੇ 90 ਸਾਲ ਦੇ ਹੋ ਜਾਣਗੇ।

Ayodhya: Champat Rai, the General Secretary of Shri Ram Janmabhoomi Teerth Kshetra says, "Murli Manohar Joshi and Lal Krishna Advani will not be able to attend the ceremony due to health and age-related reasons. Both (Advani and Joshi) are elders in the family and considering their age, they have been requested not to come, which both have accepted.

ਅਗਲੇ ਕੱਟੜ ਹਿੰਦੂਆ ਨੂੰ ਆਉਣ ਤੋਂ ਰੋਕ ਰਹੇ ਤੇ ਇਧਰ ਨਕਲੀ ਨਿਹੰਗ ਲਾਂਗਰੀ ਬਣਨ ਦੀ ਤਿਆਰੀ ਕਰੀ ਜਾਂਦੇ

Share This Video


Download

  
Report form