ਮੌਤ ਤਾ ਹਰੇਕ ਨੂੰ ਆਉਂਦੀ ਹੈ ਪਰ ਦੀਨੋ ਦਿਨੀ ਮੌਤ ਦਾ ਕਾਰਣ ਹਾਦਸੇ ਬਣਦੇ ਜਾ ਰਹੇ ਨੇ । ਕੁਜ ਅਜਿਹਾ ਹੀ ਹਾਦਸਾ ਰਾਹੋਂ ਰੋਡ ਕੀ ਵਾਪਰਿਆ। ਜੀ ਹਾਂ ਰਾਹੋਂ ਰੋਡ 'ਤੇ ਆਪਣੇ ਦੋਸਤ ਦੀ ਉਡੀਕ ਕਰ ਰਹੇ ਸ਼ਖ਼ਸ ਨੂੰ ਕੀ ਪਤਾ ਸੀ ਕਿ ਉਸੇ ਦੋਸਤ ਦੀ ਟੈਂਪੂ-ਟ੍ਰੈਵਲਰ ਹੇਠਾਂ ਆ ਕੇ ਉਸ ਦੀ ਮੌਤ ਹੋ ਜਾਵੇਗੀ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਵਾਸੀ ਅਟਲ ਨਗਰ ਵਜੋਂ ਹੋਈ ਹੈ।
.
How do you wait for a friend? A terrible accident happened while waiting.
.
.
.
#rahonroadaccident #paramjeetsingh #punjabnews