ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਦਿੱਖ ਰਹੇ ਨੇ ਜੀ ਹਾਂ , ਤੁਹਾਨੂੰ ਦਸ ਦਈਏ ਹਾਲ ਹੀ ਦੇ ਵਿਚ ਕੋਰੋਨਾ ਸੁਬਵੇਰੀਏਂਟ ਦੇ ਮਾਮਲੇ ਦਿਖਾਈ ਦਿੱਤੇ ਨੇ , ਜਿਸ ਨੂੰ ਲੈ ਕੇ ਸਿਹਤ ਵਿਭਾਗ ਵਲੋਂ ਚਿੰਤਾ ਜਤਾਉਂਦੇ ਹੋਏ ਮਾਸਕ ਪਾਉਣ ਦੀ ਹਿਦਾਯਤ ਦਿਤੀ ਗਈ ਹੈ [ ਅਤੇ ਕਿਹਾ ਗਿਆ ਹੈ ਕਿ 60 ਸਾਲ ਦੀ ਉਮਰ ਅਤੇ ਉਸ ਤੋਂ ਵਡੇਰੇ ਉਮਰ ਦੇ ਲੋਕ ਮਾਸਕ ਪਾ ਕੇ ਰੱਖਣ। ਇਸੇ ਦੌਰਾਨ ਸਿਹਤ ਮੰਤਰੀ ਦਾ ਇਹ ਵੀ ਕਹਿਣਾ ਹੈ ਕਿ ਜੋ ਲੋਕ ਦਿਲ ਦੀ ਬਿਮਾਰੀ ਨਾਲ ਪੀੜਿਤ ਨੇ ਜਾ ਫਿਰ ਜਿਹਨਾਂ ਨੂੰ ਖਾਂਸੀ ਨਜ਼ਲਾ ਰਹਿੰਦਾ ਹੈ ਉਹ ਲੋਕ ਖਾਸ ਕਰਕੇ ਮਾਸਕ ਪਾ ਕੇ ਰੱਖਣ।
.
Order to wear ear mask due to corona virus, be careful of people with cough and cold!
.
.
.
#punjabnews #coronavirus #corona