ਲੁਧਿਆਣਾ 'ਚ ਨੇਪਾਲੀ ਨੌਕਰਾਣੀ ਨੇ ਖਤਰਨਾਕ ਕਾਰਾ ਕੀਤਾ ਹੈ। ਲੁਧਿਆਣਾ ਦੇ ਸੈਕਟਰ 32 ਸਥਿਤ ਇੱਕ ਘਰ ਵਿੱਚ ਰੱਖੀ ਗਈ ਨੇਪਾਲੀ ਨੌਕਰਾਨੀ ਵੱਲੋਂ ਤਿੰਨ ਲੋਕਾਂ ਨੂੰ ਕੋਈ ਨਸ਼ੀਲਾ ਪਦਾਰਥ ਖਿਲਾ ਕੇ ਬੇਹੋਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਇਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਡਾਕਟਰ ਇਹਨਾਂ ਦਾ ਇਲਾਜ ਕਰ ਰਹੇ ਹਨ। ਇਸ ਦੌਰਾਨ ਘਰ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।ਘਰ ਦੇ ਮਾਲਕਾਂ ਮੁਤਾਬਕ ਉਹਨਾਂ ਨੇ ਦੋ ਦਿਨ ਪਹਿਲਾਂ ਇੱਕ ਨੇਪਾਲੀ ਨੌਕਰਾਨੀ ਨੂੰ ਕੰਮ ਤੇ ਰੱਖਿਆ ਸੀ। ਇਸ ਦੌਰਾਨ ਉਹਨਾਂ ਨੇ ਨੌਕਰਾਨੀ ਤੋਂ ਉਸਦੇ ਪਛਾਣ ਸਬੰਧੀ ਦਸਤਾਵੇਜ਼ ਮੰਗੇ ਸਨ ਅਤੇ ਦਸਤਾਵੇਜ ਨਾ ਦੇਣ ਤੇ ਕੰਮ ਤੇ ਨਾ ਆਉਣ ਲਈ ਕਿਹਾ ਸੀ|
.
The maid kept at home did a dangerous thing! The entire family will be fed with something poisonous.
.
.
.
#ludhiananews #punjabnews #latestnews
~PR.182~