ਕੈਨੇਡਾ ਦੇ ਸ਼ਹਿਰ ਸਰੀ 'ਚ ਪੰਜਾਬੀ ਨੌਜਵਾਨ ਲਾਪਤਾ ਹੋ ਗਿਆ | ਦੱਸ ਦਈਏ ਕਿ 27 ਸਾਲਾਂ ਪਵਨਦੀਪ ਸਿੰਘ ਲਾਪਤਾ ਹੋ ਗਿਆ ਹੈ, ਜਿਸ ਨੂੰ ਲੱਭਣ ਵਾਸਤੇ ਪੁਲਿਸ ਵਲੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ | 25 ਨਵੰਬਰ ਨੂੰ ਪਵਨਦੀਪ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਗਈ ਸੀ ਪਰ ਕਰੀਬ 18 ਦਿਨਾਂ ਬਾਅਦ ਵੀ ਉਸਦਾ ਕੁੱਝ ਪਤਾ ਨੀ ਨਹੀਂ ਲੱਗ ਸਕਿਆ ਹੈ | ਉਕਤ ਨੌਜਵਾਨ ਨੇ ਆਪਣੇ ਪਰਿਵਾਰ ਨਾਲ 20 ਨਵੰਬਰ ਨੂੰ ਆਖਰੀ ਵਾਰ ਗੱਲਬਾਤ ਕੀਤੀ ਸੀ ਤੇ ਉਸਨੂੰ ਆਖਰੀ ਵਾਰ 5 ਨਵੰਬਰ ਨੂੰ 84 ਐਵਨਿਊ ਨੇੜੇ 171 A street 'ਤੇ ਦੇਖਿਆ ਗਿਆ ਸੀ |
.
Punjabi youth missing for about 18 days in Canada, family shocked!
.
.
.
#canadanews #pawandeepsingh #punjabnews