ਰਾਤ ਦੇ ਹਨੇਰੇ 'ਚ ਜਵਾਈ ਸੱਸ ਨਾਲ ਮਨਾ ਰਿਹਾ ਸੀ ਰੰਗਰਲੀਆਂ, ਫਿਰ ਦੇਖੋ ਕੀ ਹੋਇਆ! |OneIndia Punjabi

Oneindia Punjabi 2023-12-12

Views 1

ਰਿਸ਼ਤਿਆਂ ਦੀ ਮਰਿਆਦਾ ਪਾਰ ਕਰਕੇ ਪਿਆਰ ਵਿੱਚ ਪੈਣਾ ਇੱਕ ਵਿਅਕਤੀ ਨੂੰ ਮਹਿੰਗਾ ਪੈ ਗਿਆ। ਪਤਨੀ ਦੀ ਬਜਾਏ ਉਸ ਦਾ ਦਿਲ ਆਪਣੀ ਸੱਸ ਉਤੇ ਆ ਗਿਆ ਅਤੇ ਉਹ ਰਾਤ ਦੇ ਹਨੇਰੇ ‘ਚ ਉਸ ਨੂੰ ਮਿਲਣ ਵੀ ਚਲਾ ਗਿਆ। ਪਰ ਇਸ ਦੌਰਾਨ ਪਿੰਡ ਵਾਸੀਆਂ ਨੇ ਨੌਜਵਾਨ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਦਰੱਖਤ ਨਾਲ ਬੰਨ੍ਹ ਦਿੱਤਾ।ਇਸ ਤੋਂ ਬਾਅਦ ਇਸ ਦੀ ਸੂਚਨਾ ਉਸ ਦੀ ਪਤਨੀ ਨੂੰ ਦਿੱਤੀ ਗਈ ਅਤੇ ਪਤਨੀ ਨੇ ਮੌਕੇ ‘ਤੇ ਪਹੁੰਚ ਕੇ ਪਤੀ ਨੂੰ ਝਾੜੂ ਨਾਲ ਬੁਰੀ ਤਰ੍ਹਾਂ ਕੁੱਟਿਆ। ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਹੁਣ ਇਸ ਪੂਰੇ ਘਟਨਾਕ੍ਰਮ ਦੀ ਇਲਾਕੇ ਵਿੱਚ ਭਾਰੀ ਚਰਚਾ ਹੋਣ ਲੱਗੀ ਹੈ।ਦਰਅਸਲ, ਇਹ ਪੂਰਾ ਮਾਮਲਾ ਜਮੁਈ ਜ਼ਿਲ੍ਹੇ ਦੇ ਲਕਸ਼ਮੀਪੁਰ ਥਾਣਾ ਖੇਤਰ ਦੇ ਕਾਲਾ ਪਿੰਡ ਦਾ ਹੈ।
.
Son-in-law was doing dir+ty work with mother-in-law in the dark of night, then look what happened!
.
.
.
#jamuinews #punjabnews #latestnews
~PR.182~

Share This Video


Download

  
Report form
RELATED VIDEOS