ਕੈਨੇਡਾ ਦੀ ਜਾਸੂਸੀ ਸੇਵਾ ਦੇ ਇਕ ਮੁਖੀ ਨੇ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਖੁਲਾਸਾ ਕੀਤਾ ਹੈ।ਕੈਨੇਡੀਅਨ ਸਰਵਿਸ ਇੰਟੈਲੀਜੈਂਸ ਸਰਵਿਸ ਦੇ ਡਾਇਰੈਕਟਰ ਡੇਵਿਡ ਵਿਗਨੇਲਟ ਦਾ ਇਹ ਬਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸਾਲ ਦੇ ਸ਼ੁਰੂ 'ਚ ਹਰਦੀਪ ਸਿੰਘ ਨਿੱਝਰ ਦੀ ਮੌਤ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਇਆ ਹੈ। ਦਰਅਸਲ CSIS ਦੇ ਡਾਇਰੈਕਟਰ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਨੂੰ ਕਤਲ ਦੀ ਸਾਜ਼ਿਸ਼ 'ਚ ਭਾਰਤ ਦੀ ਸ਼ਮੂਲੀਅਤ ਦੇ ਕੁਝ ਵੇਰਵੇ ਉਦੋਂ ਮਿਲੇ, ਜਦੋਂ ਹਾਲ ਹੀ 'ਚ ਇੱਕ ਅਮਰੀਕਾ ਵੱਲੋਂ ਇਕ ਇਲਜ਼ਾਮ ਲਗਾਇਆ ਗਿਆ।
.
This Canadian officer gave a big statement in Nijhar case, a big thing about India!
.
.
.
#hardeepsinghnijjar #canadanews #khalistani