America 'ਚ ਮੱਥਾ ਟੇਕਣ ਗਏ ਭਾਰਤੀ ਰਾਜਦੂਤ ਨੂੰ ਖਾਲਿਸ+ਤਾਨੀਆਂ ਨੇ ਪਾ ਲਿਆ ਘੇਰਾ |OneIndia Punjabi

Oneindia Punjabi 2023-11-27

Views 0

ਖਾਲਿਸਤਾਨੀ ਸਮਰੱਥਕਾਂ ਵਲੋਂ ਲਗਾਤਾਰ ਕੀਤੀਆਂ ਜਾਂਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਸਾਹਮਣੇ ਆ ਰਹੀਆਂ ਹਨ | ਹੁਣ ਅਮਰੀਕਾ 'ਚ ਖਾਲਿਸਤਾਨੀ ਸਮਰੱਥਕਾਂ ਨ ਭਾਰਤੀ ਰਾਜਦੂਤ ਨੂੰ ਘੇਰਾ ਪਾ ਲਿਆ | ਜੀ ਹਾਂ, ਅਮਰੀਕਾ 'ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਨਿਊਯਾਰਕ ਦੇ ਲੋਂਗ ਆਈਲੈਂਡ 'ਚ ਹਿਕਸਵਿਲੇ ਗੁਰੂਦੁਆਰੇ ਦੇ ਦੌਰੇ ਦੌਰਾਨ ਖਾਲਿਸਤਾਨੀ ਸਮਰਥਕਾਂ ਦੇ ਇਕ ਸਮੂਹ ਨੇ ਘੇਰ ਲਿਆ ਤੇ ਉਹਨਾਂ ਨਾਲ ਧੱਕਾ-ਮੁੱਕੀ ਕੀਤੀ। ਤਰਨਜੀਤ ਸਿੰਘ ਗੁਰਪੁਰਬ ਮੌਕੇ ਅਰਦਾਸ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚੇ ਸਨ।
.
The Indian ambassador who went to pay obeisance in America was besieged by KhalisTanis.
.
.
.
#khalistani #americanews #indians

Share This Video


Download

  
Report form
RELATED VIDEOS