4 ਸਾਲ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਗਿਆ ਸੀ ਵਿਦੇਸ਼, ਵਰਤ ਗਿਆ ਮੰਦਭਾਗਾ ਭਾਣਾ |OneIndia Punjabi

Oneindia Punjabi 2023-11-14

Views 0

ਰੋਜ਼ੀ-ਰੋਟੀ ਕਮਾਉਣ ਲਈ ਤੇ ਚੰਗਾ ਜੀਵਨ ਬਤੀਤ ਕਰਨ ਲਈ ਹੁਣ ਹਰ ਕੋਈ ਵਿਦੇਸ਼ ਜਾ ਰਿਹਾ ਹੈ ਪਰ ਉੱਥੇ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਕਿ ਉਹ ਵਿਅਕਤੀ ਮੁੜ ਆਪਣੇ ਦੇਸ਼ ਵਾਪਸ ਨਹੀਂ ਆ ਪਾਉਂਦਾ। ਅਜਿਹਾ ਹੀ ਇੱਕ ਮਾਮਲਾ Lebanon ਤੋਂ ਸਾਹਮਣੇ ਆਇਆ ਹੈ। ਜਿੱਥੇ ਗੁਰਦਾਸਪੁਰ ਦੇ ਪਿੰਡ ਛੋਟਾ ਨੰਗਲ ਦੇ ਰਹਿਣ ਵਾਲੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 45 ਸਾਲਾਂ ਗੁਰਮੁੱਖ ਸਿੰਘ ਵਜੋਂ ਹੋਈ ਹੈ | ਦੱਸ ਦੀਏ ਕਿ ਗੁਰਮੁੱਖ ਸਿੰਘ 14 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ lebanon ਗਿਆ ਸੀ।
.
4 years ago, I went abroad to remove the poverty of my home, I used unfortunate means.
.
.
.
#lebanonnews #punjabnews #gurmukhsingh

Share This Video


Download

  
Report form
RELATED VIDEOS