ਸਾਈਬਰ ਠੱਗਾਂ ਲਈ WhatsApp ਠੱਗੀ ਦਾ ਸੱਭ ਤੋਂ ਵੱਡਾ ਅੱਡਾ ਬਣ ਗਿਆ ਹੈ | ਆਏ ਦਿਨ ਠੱਗ ਲੋਕਾਂ ਨੂੰ WhatsApp 'ਤੇ ਮੈਸੇਜ ਭੇਜ ਕੇ ਠੱਗੀ ਮਾਰਦੇ ਹਨ | ਇਸ ਲਈ ਤੁਹਾਨੂੰ ਹਮੇਸ਼ਾ ਚੌਕੰਨਾ ਰਹਿਣਾ ਚਾਹੀਦਾ ਹੈ | ਹਾਲ ਹੀ 'ਚ McAfee ਨੇ ਆਪਣੀ ਇੱਕ ਰਿਪੋਰਟ 'ਚ ਕਿਹਾ ਕਿ ਭਾਰਤੀ users ਨੂੰ ਹਰ ਦਿਨ ਸੋਸ਼ਲ ਮੀਡੀਆ ਤੇ e-mail ਦੇ ਜ਼ਰੀਏ ਸਕੈਮ ਵਾਲੇ ਘਟੋ-ਘੱਟ 12 e-mail ਆਉਂਦੀਆਂ ਹਨ | ਰਿਪੋਰਟ 'ਚ ਕਿਹਾ ਗਿਆ ਕਿ WhatsApp 'ਤੇ ਸੱਤ ਤਰ੍ਹਾਂ ਦੇ ਮੈਸੇਜ ਆਉਂਦੇ ਹਨ, ਜਿਨ੍ਹਾਂ 'ਤੇ ਕਲਿਕ ਕਰਨਾ ਬੇਹੱਦ ਖ਼ਤਰਨਾਕ ਹੁੰਦਾ ਹੈ | ਆਓ ਜਾਣਦੇ ਹਾਂ, ਕਿ ਇਹ ਕਿਹੜੇ ਸੱਤ ਮੈਸੇਜ ਹਨ |
.
Do not accidentally click on these 7 messages coming on WhatsApp.
.
.
.
#SCAMExposed #WhatsappSCAM #scamnews