29 ਸਾਲਾ ਅਦਾਕਾਰਾ ਅਤੇ ਬ੍ਰਾਜ਼ੀਲ ਦੀ ਮਾਡਲ ਲੁਆਨਾ ਐਂਡਰੇਡ ਇਸ ਦੁਨੀਆ 'ਚ ਨਹੀਂ ਰਹੇ। ਦੱਸਿਆ ਜਾ ਰਿਹਾ ਹੈ ਕਿ ਲੁਆਨਾ ਨੂੰ ਕਾਸਮੈਟਿਕ ਸਰਜਰੀ ਦੌਰਾਨ 4 ਵਾਰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਅਦਾਕਾਰਾ ਦੀ ਮੌਤ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਸਦਮਾ ਲੱਗਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਲੁਆਨਾ ਐਂਡਰੇਡ ਦੀ ਮੌਤ ਸੈਨ ਲੁਈਸ ਹਸਪਤਾਲ 'ਚ ਲਿਪੋਸਕਸ਼ਨ ਸਰਜਰੀ ਦੌਰਾਨ ਹੋਈ। ਸਰਜਰੀ ਤੋਂ ਕਰੀਬ ਢਾਈ ਘੰਟੇ ਬਾਅਦ ਲੁਆਨਾ ਦਾ ਦਿਲ ਬੰਦ ਹੋ ਗਿਆ।
.
This beautiful actress underwent major cosmetic surgery, suffered 4 heart attacks at the same time!
.
.
.
#brazilnews #luanaandrade #luanaandradedeath