ਕਮਲ ਹੀਰ ਇਨ੍ਹੀਂ ਦਿਨੀਂ ਆਪਣੇ ਪਿੰਡ ਗਏ ਹੋਏ ਹਨ । ਜਿੱਥੇ ਉਹ ਆਪਣੇ ਪਿੰਡ ‘ਚ ਘੁੰਮਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਦੇ ਨਾਲ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਵੀ ਦਿਖਾਈ ਦੇ ਰਹੇ ਹਨ । ਘੁੰਮਦੇ ਘੁੰਮਦੇ ਜਦੋਂ ਕਮਲਹੀਰ ਆਪਣੇ ਪਿੰਡ ਚੋਂ ਗੁਜ਼ਰ ਰਹੇ ਸਨ ਤਾਂ ਉੱਥੇ ਓਹਨਾ ਨੂੰ ਕੁੱਝ ਅਜਿਹਾ ਦਿੱਖਿਆ ਜੋ ਓਹਨਾ ਨੇ ਸਭ ਨਾਲ ਸਾਂਝਾ ਕਰਨਾ ਚਾਹਇਆ ਜੀ ਹਾਂ ਕਮਲ ਹੀਰ ਤੇ ਗੀਤਕਾਰ ਮੰਗਲ ਹਠੂਰ ਨੇ ਇੱਕ ਬਾਥੂ ਦਾ ਪੌਦਾ ਦੇਖਿਆ ਤੇ ਦੇਖ ਕੇ ਰੁਕ ਗਏ ।
.
Kamal Heer was walking around the village, he saw something in the streets that surprised him!
.
.
.
#kamalheer #punjabisinger #punjabnews