ਇੰਗਲੈਂਡ ਵਿਚ ਇੱਕ ਸਿੱਖ ਵਿਅਕਤੀ ਨੂੰ ਸ੍ਰੀ ਸਾਹਿਬ ਪਾਉਣ ਕਾਰਨ ਜਿਊਰੀ ਸੇਵਾ ਵਿੱਚ ਹਿੱਸਾ ਲੈਣ ਤੋਂ ਰੋਕਿਆ ਗਿਆ। ਇਸ ਕਾਰਵਾਈ 'ਤੇ ਸਿੱਖ ਨੇ ਕਿਹਾ ਕਿ ਉਸਨੂੰ "ਸ਼ਰਮ ਅਤੇ ਵਿਤਕਰਾ" ਮਹਿਸੂਸ ਹੋਇਆ। ਸਮੈਥਵਿਕ ਦੇ ਰਹਿਣ ਵਾਲੇ ਜਤਿੰਦਰ ਸਿੰਘ ਨੂੰ ਸੋਮਵਾਰ ਨੂੰ ਬਰਮਿੰਘਮ ਕਰਾਊਨ ਕੋਰਟ ਵਿੱਚ ਜਿਊਰ ਵਜੋਂ ਕੰਮ ਕਰਨ ਲਈ ਬੁਲਾਇਆ ਗਿਆ ਸੀ। ਉਸਨੇ ਕਿਹਾ ਕਿ ਇੱਕ ਸੁਰੱਖਿਆ ਗਾਰਡ ਨੇ ਸ੍ਰੀ ਸਾਹਿਬ ਪਹਿਨਣ ਕਾਰਨ ਉਸਨੂੰ ਅਦਾਲਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ।
.
Prevented Sikhs from getting Sri Sahib in England? The angry Singhs scattered!
.
.
.
#englandnews #sikhism #sikhs
~PR.182~