ਕੈਨੇਡਾ 'ਚ ਖਾਲਿਸਤਾਨੀ ਸਮਰੱਥਕਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ | ਜੀ ਹਾਂ, ਖ਼ਾਲਿਸਤਾਨੀ ਸਮਰੱਥਕਾਂ ਨੇ ਕੈਨੇਡਾ 'ਚ ਦੁਸ਼ਹਿਰਾ ਮਨਾਉਣ ਦਾ ਐਲਾਨ ਕੀਤਾ ਹੈ | ਜਿਸ 'ਚ ਰਾਵਣ ਦਾ ਨਹੀਂ ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਜਾਵੇਗਾ | ਦਰਅਸਲ ਬੀਤੇ ਦਿਨੀ ਖਾਲਿਸਤਾਨੀ ਸਮਰੱਥਕਾਂ ਵਲੋਂ ਵੈਨਕੂਵਰ 'ਚ ਭਾਰਤ ਵਿਰੋਧੀ ਕਾਰ ਰੈਲੀ ਕੱਢੀ ਗਈ | ਜਿਸ ਦੌਰਾਨ ਉਹਨਾਂ ਨੇ ਭਾਰਤੀ embassy ਦਾ ਵੀ ਰੁੱਖ ਕੀਤਾ ਤੇ ਤਿਰੰਗੇ ਦਾ ਵੀ ਅਪਮਾਨ ਕੀਤਾ ਗਿਆ | ਇਸ ਪ੍ਰਦਰਸ਼ਨ ਦੌਰਾਨ ਖਾਲਿਸਤਾਨੀ ਸਮਰੱਥਕਾਂ ਨੇ PM ਮੋਦੀ ਦੇ ਪੁਤਲੇ ਨੂੰ ਜ਼ੰਜੀਰਾਂ ਪਾ ਕੇ ਸੜਕ 'ਤੇ ਘੁਮਾਇਆ ਨਾਲ ਹੀ ਉਹਨਾਂ ਵਲੋਂ ਇਹ ਐਲਾਨ ਕੀਤਾ ਗਿਆ ਕਿ ਕੈਨੇਡਾ 'ਚ ਦੁਸ਼ਹਿਰਾ ਮਨਾਇਆ ਜਾਵੇਗਾ ਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ ਜਾਵੇਗਾ |
.
Dussehra will be celebrated for the first time in Canada, but the effigy of PM Modi will not be burnt.
.
.
.
#canadanews #dussehra #pmmodi