Jyoti Nooran ਨੂੰ ਆਇਆ Usman Noor 'ਤੇ ਪਿਆਰ, Romantic ਤਸਵੀਰਾਂ ਕੀਤੀਆਂ ਸਾਂਝੀਆਂ |OneIndia Punjabi

Oneindia Punjabi 2023-10-20

Views 1

ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਵੀ ਖੂਬ ਨਾਂਅ ਕਮਾਇਆ । ਉਹ ਆਪਣੀ ਗਾਇਕੀ ਦੇ ਦਮ ਤੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦੇ ਦਿਲਾਂ ਤੇ ਆਪਣੀ ਗਾਇਕੀ ਨਾਲ ਰਾਜ ਕਰ ਰਹੀ ਹੈ । ਫਿਲਹਾਲ ਜਯੋਤੀ ਆਪਣੇ ਪਤੀ ਪਰਿਵਾਰ ਤੋਂ ਵੱਖ ਹੋ ਗਈ ਹੈ ਹਾਲ ਹੀ ਦੇ ਵਿਚ ਰਿਤੂ ਨਾਲ ਵੀ ਉਸ ਦਾ ਝਗੜਾ ਹੋ ਗਿਆ ਸੀ ਤੇ ਉਸ ਨਾਲੋਂ ਵੀ ਉਹ ਅਲੱਗ ਹੋ ਗਈ ਹੈ। .. ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਵਿੱਚ ਬਣੀ ਹੋਈ ਹੈ। ਪਰਿਵਾਰ ਤੇ ਪਤੀ ਤੋਂ ਅਲੱਗ ਹੋਈ ਜਯੋਤੀ ਤੋਂ ਉਸਦਾ ਪੂਰਾ ਪਰਿਵਾਰ ਉਸਦੇ ਖਿਲਾਫ ਖੜਾ ਹੈ ਪਰ ਉਹ ਆਪਣੇ ਜ਼ਿੰਦਗੀ 'ਚ ਅੱਗੇ ਵੱਧ ਰਹੀ ਹੈ ।
.
Jyoti Nooran fell in love with Usman Noor, shared romantic pictures.
.
.
.
#jyotinooran #usmaannoor #nooransisters

Share This Video


Download

  
Report form
RELATED VIDEOS