ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਕਤੂਬਰ ਨੂੰ 'Maadi' ਨਾਂ ਦਾ ਨਵਾਂ ਗੀਤ ਰਿਲੀਜ਼ ਕਰਕੇ ਨਵਰਾਤਰੀ ਦੇ ਜਸ਼ਨਾਂ ਦੀ ਸ਼ੁਰੂਆਤ ਕੀਤੀ। ਇਸ ਗੀਤ ਨੂੰ ਦਿਵਿਆ ਕੁਮਾਰ ਨੇ ਗਾਇਆ ਹੈ ਤੇ ਮੀਤ ਬ੍ਰਦਰਜ਼ ਨੇ ਕੰਪੋਜ਼ ਕੀਤਾ ਹੈ। ਦੱਸਦਈਏ ਕਿ ਇਸ ਗਰਬਾ ਗੀਤ ਦੇ ਬੋਲ ਖੁਦ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਲਿਖੇ ਹਨ।
.
PM Narendra Modi released the song, Bollywood actor Akshay Kumar got upset.
.
.
.
#pmmodi #garbasong #maadi