ਪਿਛਲੇ 8 ਸਾਲ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਤਿੰਨ ਵੱਡੀਆਂ ਮੁਹਿੰਮਾਂ

Punjab Spectrum 2023-10-14

Views 2

ਪਿਛਲੇ 8 ਸਾਲ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਤਿੰਨ ਵੱਡੀਆਂ ਮੁਹਿੰਮਾਂ
ਅਤੇ ਉਨਾਂ ਨੂੰ ਬਦਨਾਮ ਕਰਨ ਵਾਲੀਆਂ ਧਿੱਰਾਂ ਬਾਰੇ ਸੰਖੇਪ :
2015: ਬਰਗਾੜੀ ਬੇਅਦਬੀ।
ਸਿੱਖਾਂ ਖਾਲਿਸਤਾਨੀਆਂ ਨੂੰ ਹੀ ਦੋਸ਼ੀ ਠਹਿਰਾਇਆ ਗਿਆ।
ਬਦਨਾਮ ਕਰਨ ਵਾਲੀਆਂ ਧਿਰਾਂ : ਬਾਦਲ ਲਾਣਾ, ਇਸਦੇ ਜੋਟੀਦਾਰ ਮਹਿਤਾ ਟਕਸਾਲ, ਭਾਜਪਾ, ਕੇਂਦਰੀ ਏਜੰਸੀਆਂ, ਕਈ ਟਿੱਪਣੀਕਾਰ, ਮੀਡੀਏ ਦਾ ਇਕ ਹਿੱਸਾ।
2017: ਮੌੜ ਬੰਬ ਧਮਾਕਾ।
ਬਦਨਾਮ ਕਰਨ ਵਾਲੀਆਂ ਧਿਰਾਂ :
ਬਾਦਲ ਲਾਣਾ, ਸਾਰਾ ਕੇਂਦਰੀ ਤੰਤਰ, ਕਾਂਗਰਸ ਦਾ ਇਕ ਹਿੱਸਾ, ਭਾਜਪਾ, ਪੁਲਿਸ ਅਤੇ ਸੂਹੀਆ ਏਜੰਸੀਆਂ, ਮੀਡੀਏ ਦਾ ਵੱਡਾ ਹਿੱਸਾ।
2023 : ਵਿਦੇਸ਼ਾਂ ਵਿੱਚ ਮੰਦਰਾਂ ਤੇ ਨਾਅਰੇ ਲਿਖੇ ਜਾਣੇ।
ਵਿਸ਼ੇਸ਼ ਟੀਚਾ ਵਿਦੇਸ਼ਾਂ ਵਿਚ ਸਿੱਖਾਂ ਦੀ ਬਦਨਾਮੀ।
ਬਦਨਾਮ ਕਰਨ ਵਾਲੀਆਂ ਧਿਰਾਂ : ਸਾਰਾ ਕੇਂਦਰੀ ਤੰਤਰ, ਭਾਜਪਾ, ਤਕਰੀਬਨ ਸਾਰਾ ਮੀਡੀਆ, ਸੋਸ਼ਲ ਮੀਡੀਆ ਤੇ ਸਰਗਰਮ ਸਾਰਾ ਹਿੰਦੂਤਵੀ ਲਾਣਾ, ਵਿਦੇਸ਼ਾਂ ਵਿੱਚ ਕੰਮ ਕਰਦੇ ਹਿੰਦੂਤਵੀ ਸੰਗਠਨ।
#Unpopular_Opinions
#Unpopular_Ideas
#Unpopular_Facts

Share This Video


Download

  
Report form
RELATED VIDEOS