ਜਿਸ ਤਰ੍ਹਾਂ ਅਸੀਂ ਤੇਜ਼ੀ ਨਾਲ ਡਿਜੀਟਲ ਯੁੱਗ ਵਿਚ ਅੱਗੇ ਵਧ ਰਹੇ ਹਾਂ, ਓਨੀ ਹੀ ਤੇਜ਼ੀ ਨਾਲ ਸਾਈਬਰ ਫਰਾਡ ਦੇ ਮਾਮਲਿਆਂ ਵਿਚ ਵੀ ਤੇਜ਼ੀ ਆ ਰਹੀ ਹੈ। ਹੁਣ ਬਾਲੀਵੁੱਡ ਐਕਟਰ ਆਫਤਾਬ ਸ਼ਿਵਦਾਸਾਨੀ ਆਨਲਾਈਨ ਫਰਾਡ ਦੇ ਝਾਂਸੇ ਵਿਚ ਆ ਗਏ ਹਨ। ‘ਮਸਤੀ’ ਤੇ ‘ਹੰਗਾਮਾ’ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੇ ਐਕਟਰ ਹੁਣੇ ਜਿਹੇ ਸਾਈਬਰ ਫਰਾਡ ਦਾ ਸ਼ਿਕਾਰ ਹੋ ਗਏ। ਸਾਈਬਰ ਠੱਗਾਂ ਨੇ ਬਾਲੀਵੁੱਡ ਅਭਿਨੇਤਾ ਆਫਤਾਬ ਸ਼ਿਵਦਾਸਾਨੀ ਨਾਲ ਇਕ ਨਿੱਜੀ ਬੈਂਕ ਦੇ ਖਾਤੇ ਦੇ ਵੇਰਵੇ ਅਪਡੇਟ ਕਰਨ ਦੇ ਨਾਂ ’ਤੇ ਡੇਢ ਲੱਖ ਰੁਪਏ ਦੀ ਠੱਗੀ ਮਾਰੀ ਹੈ।
.
A small mistake took the famous actor Aftab! Became a victim of a big fraud.
.
.
.
#cybercrime #aftabshivdasani #bollywoodnews