ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸਰਗੁਣ ਮਹਿਤਾ ਪਹਿਲੀ ਵਾਰ 2015 'ਚ 'ਅੰਗਰੇਜ' ਫਿਲਮ 'ਚ ਨਜ਼ਰ ਆਈ ਸੀ। ਇਸ ਫਿਲਮ ਨੇ ਸਰਗੁਣ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ। ਇਸ ਤੋਂ ਬਾਅਦ ਸਰਗੁਣ ਹੁਣ ਪਾਲੀਵੁੱਡ ਕੁਈਨ ਬਣ ਗਈ ਹੈ। ਸਰਗੁਣ ਮਹਿਤਾ ਨੇ ਕੁੱਝ ਅਜਿਹਾ ਕੀਤਾ ਹੈ ਕਿ ਉਹ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਦਰਅਸਲ, ਸਰਗੁਣ ਨੇ ਸੋਸ਼ਲ ਮੀਡੀਆ 'ਤੇ ਗਾਇਕ ਸ਼ੁਭ ਨੂੰ ਖੁੱਲ੍ਹ ਕੇ ਸਮਰਥਨ ਦਿੱਤਾ ਹੈ। ਉਸ ਨੇ ਸ਼ੁਭ ਦੇ ਗਾਣੇ 'ਚੈਕਸ' 'ਤੇ ਰੀਲ ਬਣਾਈ ਹੈ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਿਖਿਆ, 'ਪ੍ਰੇਰਨਾ ਹਾਸਲ ਕਰਨ ਲਈ ਇਹ ਗਾਣਾ ਸੁਣਦੀ ਹਾਂ।'
.
Shubh had to support Sargun Mehta expensively, people were furious.
.
.
.
#sargunmehta #shubh #bollywood