ਟੀਮ ਇੰਡੀਆ ਦੇ ਦੇ ਸਟਾਰ ਕ੍ਰਿਕਟਰ ਸ਼ਿਖਰ ਧਵਨ ਨੇ ਆਪਣੀ ਪਤਨੀ ਆਇਸ਼ਾ ਮੁਖਰਜੀ ਤੋਂ ਤਲਾਕ ਲੈ ਲਿਆ ਹੈ। ਦਿੱਲੀ ਦੀ ਇਕ ਅਦਾਲਤ ਨੇ ਬੁਧਵਾਰ ਨੂੰ ਕ੍ਰਿਕਟਰ ਸ਼ਿਖਰ ਧਵਨ ਅਤੇ ਆਇਸ਼ਾ ਮੁਖਰਜੀ ਦਾ ਤਲਾਕ ਮਨਜ਼ੂਰ ਕਰ ਲਿਆ। ਅਦਾਲਤ ਨੇ ਮੰਨਿਆ ਕਿ ਆਇਸ਼ਾ ਨੇ ਧਵਨ ਨੂੰ ਮਾਨਸਿਕ ਬੇਰਹਿਮੀ ਦਾ ਸ਼ਿਕਾਰ ਬਣਾਇਆ ਸੀ। ਅਦਾਲਤ ਨੇ ਤਲਾਕ ਦੀ ਪਟੀਸ਼ਨ 'ਚ ਧਵਨ ਦੇ ਦੋਸ਼ਾਂ ਨੂੰ ਇਸ ਆਧਾਰ 'ਤੇ ਸਵੀਕਾਰ ਕਰ ਲਿਆ ਕਿ ਪਤਨੀ ਨੇ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਜਾਂ ਉਹ ਅਪਣਾ ਬਚਾਅ ਕਰਨ 'ਚ ਅਸਫਲ ਰਹੀ। ਦੱਸ ਦੇਈਏ ਕਿ ਧਵਨ ਆਇਸ਼ਾ ਤੋਂ ਦਸ ਸਾਲ ਛੋਟੇ ਹਨ। ਅਦਾਲਤ ਨੇ ਇਹ ਫੈਸਲਾ ਕੁਝ ਮੁੱਖ ਆਧਾਰ 'ਤੇ ਦਿੱਤਾ ਹੈ।
.
Shikhar Dhawan's divorce is accepted, the court pronounced a big decision on the application of mental oppression.
.
.
.
#ShikharDhawan #AyeshaMukherjee #cricketer