Babbu Maan ਦੇ ਚਲਦੇ ਸ਼ੋਅ ਹੋ ਗਈ Moosewala-Moosewala, ਅਗਿਓਂ Babbu Maan ਨੇ ਜੋ ਕੀਤਾ ਦੇਖ ਹੋ ਜਾਓਗੇ ਹੈਰਾਨ |

Oneindia Punjabi 2023-10-03

Views 3

ਸਿੱਧੂ ਮੂਸੇਵਾਲਾ ਦੀ ਮੌਤ ਪਿਛਲੇ ਸਾਲ 29 ਮਈ ਨੂੰ ਹੋਈ ਇੱਕ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਅੱਜ ਵੀ ਜ਼ਿੰਦਾ ਹੈ। ਮੂਸੇਵਾਲਾ ਦੇ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਇਸ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਵੀ ਮੂਸੇਵਾਲਾ ਦੀਆਂ ਤੇ ਮੂਸੇਵਾਲਾ ਨਾਲ ਜੁੜੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਦਰਮਿਆਨ ਮੂਸੇਵਾਲਾ ਨਾਲ ਜੁੜੀ ਬੱਬੂ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ 'ਚ ਬੱਬੂ ਮਾਨ ਸਟੇਜ 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ।
.
Moosewala-Moosewala became a show run by Babbu Maan, you will be surprised to see what Babbu Maan did next.
.
.
.
#babbumaan #sidhumoosewala #punjabisinger

Share This Video


Download

  
Report form
RELATED VIDEOS