ਸ਼ਹਿਨਾਜ਼ ਗਿੱਲ ਨੇ ਛੋਟੇ ਕੱਪੜੇ ਪਾ ਹੱਦ ਕੀਤੀ ਪਾਰ, ਗੁੱਸੇ 'ਚ ਆਏ ਲੋਕਾਂ ਨੇ ਰੱਜ ਕੇ ਕੀਤੀ ਲਾਹ-ਪਾਹ|OneIndia Punjabi

Oneindia Punjabi 2023-10-03

Views 4

ਪੰਜਾਬ ਦੀ ਕੈਟਰੀਨਾ ਕੈਫ ਕਹਾਉਣ ਵਾਲੀ ਸ਼ਹਿਨਾਜ਼ ਕੌਰ ਗਿੱਲ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। 'ਬਿੱਗ ਬੌਸ 13' ਤੋਂ ਬਾਅਦ ਹਰ ਘਰ 'ਚ ਸ਼ਹਿਨਾਜ਼ ਦੀ ਲੋਕਪ੍ਰਿਯਤਾ ਇਸ ਹੱਦ ਤਕ ਵਧ ਗਈ ਕਿ ਇਹ ਹੁਣ ਤਕ ਬਰਕਰਾਰ ਹੈ। ਅੱਜ ਸ਼ਹਿਨਾਜ਼ ਕਈ ਚੰਗੇ ਪ੍ਰੋਜੈਕਟਾਂ ਤੇ ਬ੍ਰਾਂਡਾਂ ਦਾ ਹਿੱਸਾ ਹੈ ਪਰ ਇੱਥੇ ਤਕ ਪਹੁੰਚਣ ਲਈ ਉਸ ਨੂੰ ਸਖ਼ਤ ਮਿਹਨਤ ਕਰਨੀ ਪਈ। ਅੱਜਕਲ੍ਹ ਸ਼ਹਿਨਾਜ਼ ਅਪਕਮਿੰਗ ਫ਼ਿਲਮ 'ਥੈਂਕ ਯੂ ਫਾਰ ਕਮਿੰਗ' ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਸ਼ਹਿਨਾਜ਼ ਗਿੱਲ ਦਾ ਅੰਦਾਜ਼ ਲੋਕ ਕਾਫੀ ਪਸੰਦ ਕਰਦੇ ਹਨ। ਉਹ ਖੁੱਲ੍ਹ ਕੇ ਹਰ ਮੁੱਦੇ ’ਤੇ ਆਪਣਾ ਨਜ਼ਰੀਆ ਬਹੁਤ ਹੀ ਦਿਲਚਸਪ ਤਰੀਕੇ ਨਾਲ ਪੇਸ਼ ਕਰਦੀ ਹੈ ਪਰ ਜਦੋਂ ਉਹ ਫੈਸ਼ਨ ਦੇ ਮਾਮਲੇ ’ਚ ਥੋੜ੍ਹੀ ਬੇਬਾਕ ਹੋ ਗਈ ਤਾਂ ਲੋਕ ਨਾਰਾਜ਼ ਹੋ ਗਏ।
.
Shehnaaz Gill crossed the border wearing small clothes, angry people stripped her.
.
.
.
#shehnaazgill #bollywood #troll

Share This Video


Download

  
Report form
RELATED VIDEOS