ਇੰਡੋ-ਕੈਨੇਡੀਅਨ ਐਵਾਰਡਜ਼ ਰਹਿ ਜਾਣਗੇ ਫਿਕੇ, ਭਾਰਤ-ਕੈਨੇਡਾ ਵਿਵਾਦ ਦਾ ਵੱਡਾ ਅਸਰ |OneIndia Punjabi

Oneindia Punjabi 2023-10-02

Views 2

ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਮੌਤ ਮਗਰੋਂ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸ ਦਾ ਅਸਰ ਇਸ ਸਾਲ ਦੇ ਸਭ ਤੋਂ ਵੱਡੇ ‘ਇੰਡੋ-ਕੈਨੇਡੀਅਨ ਐਵਾਰਡਜ਼ ਨਾਈਟ’ ਸਮਾਰੋਹ 'ਤੇ ਵੀ ਦੇਖਣ ਨੂੰ ਮਿਲਿਆ। ਦੱਸਦਈਏ ਕਿ ਇਸ ਅਵਾਰਡ ਸਮਾਰੋਹ 'ਚ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਤੇ ਕਈ ਹੋਰ ਕੈਨੇਡੀਅਨ ਆਗੂ ਨਹੀਂ ਪਹੁੰਚੇ, ਹਾਲਾਂਕਿ ਪ੍ਰਮੁੱਖ ਭਾਰਤੀ-ਕੈਨੇਡੀਅਨ ਸੰਸਦ ਮੈਂਬਰ ਚੰਦਰਾ ਆਰਿਆ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਸੂਬੇ ਦੇ ਕੁਝ ਵਿਧਾਇਕ ਤੇ ਸਥਾਨਕ ਮੇਅਰ ਵੀ ਸ਼ਾਮਿਲ ਹੋਏ । ਦੱਸਦਈਏ ਕਿ ਇੰਡੋ-ਕੈਨੇਡੀਅਨ ਐਵਾਰਡਜ਼ ਨਾਈਟ’ ਉਹ ਸਮਾਰੋਹ ਹੈ, ਜਿੱਥੇ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਭਾਰਤ ਤੇ ਕੈਨੇਡਾ ਦਰਮਿਆਨ ਵਪਾਰ ਨੂੰ ਉਸ਼ਾਹਿਤ ਕਰਦਾ ਹੈ ਤੇ ਪੂਰੇ ਕੈਨੇਡਾ 'ਚ ਜਿਹੜੇ ਇੰਡੋ-ਕੈਨੇਡੀਅਨਸ ਨੇ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ |
.
Indo-Canadian awards will remain faded, a major impact of India-Canada dispute.
.
.
.
#canadanews #Indo-Canadian #dougford

Share This Video


Download

  
Report form
RELATED VIDEOS