ਖਹਿਰਾ ਤੇ ਮਨਪ੍ਰੀਤ ਖਿਲਾਫ ਕਾਰਵਾਈ ਤੇ ਨਵਜੋਤ ਕੌਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਜਾਂਚ ਤੋਂ ਭੱਜਣਾ ਨਹੀਂ ਚਾਹੀਦਾ। ਜੇ ਤੁਸੀਂ ਸੱਚੇ ਹੋ ਤਾਂ ਆਪਣੀ ਸੱਚਾਈ ਸਾਬਤ ਕਰੋ । ਇਸਦੇ ਨਾਲ ਹੀ ਉਨ੍ਹਾਂ ਨੇ ਦੋਹਾਂ ਖਿਲਾਫ਼ ਕਾਰਵਾਈ ਦਾ ਢੰਗ ਗ਼ਲਤ ਦੱਸਿਆ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿਆਸੀ ਲਾਹੇ ਲਈ ਕਿਸੇ ਨੂੰ ਪਰੇਸ਼ਾਨ ਕਰਨਾ ਗ਼ਲਤ ਹੈ। ਸਿਆਸੀ ਰੰਜਿਸ਼ ਦੇ ਚੱਲਦਿਆਂ ਸਿੱਧੂ ਨੇ ਵੀ 1 ਸਾਲ ਜੇਲ੍ਹ ਕੱਟੀ ਸੀ।
.
Navjot Kaur Sidhu's statement on Khaira's arrest, also said a big thing about Manpreet Badal.
.
.
.
#navjotkaursidhu #sukhpalkhaira #manpreetbadal