SSP ਨੂੰ AAP MLA ਲਾਲਪੁਰਾ ਨਾਲ ਪੰਗਾ ਲੈਣਾ ਪਿਆ ਮਹਿੰਗਾ, ਹੋ ਗਈ SSP 'ਤੇ ਵੱਡੀ ਕਾਰਵਾਈ |OneIndia Punjabi

Oneindia Punjabi 2023-09-28

Views 2

ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨਾਲ ਪੰਗਾ ਲੈਣ ਵਾਲੇ ਤਰਨਤਾਰਨ ਦੇ SSP ਗੁਰਮੀਤ ਸਿੰਘ ਚੌਹਾਨ ਦਾ ਤਬਾਦਲਾ ਕਰ ਦਿੱਤਾ ਗਿਆ ਹੈ
ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਵਿਚਾਲੇ ਤਕਰਾਰ ਚੱਲ ਰਿਹਾ ਸੀ ਜਿਸ ਦੌਰਾਨ ਤਰਨਤਾਰਨ ਦੇ ਐੱਸਐੱਸਪੀ ਚੌਹਾਨ ਦਾ ਤਬਾਦਲ ਕਰ ਦਿੱਤਾ ਗਿਆ ਹੈ। ਹੁਣ ਆਈਪੀਐੱਸ ਅਸ਼ਵਨੀ ਕਪੂਰ ਨਵੇਂ SSP ਹੋਣਗੇ।ਗੁਰਮੀਤ ਚੌਹਾਨ ਦੀ ਥਾਂ ਅਸ਼ਵਨੀ ਕਪੂਰ ਨੂੰ ਤਰਨਤਾਰਨ ਦਾ ਨਵਾਂ ਐੱਸਐੱਸਪੀ ਲਗਾਇਆ ਗਿਆ ਹੈ।ਦਰਅਸਲ ਖਡੂਰ ਸਾਹਿਬ ਦੇ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਉਨ੍ਹਾਂ 'ਤੇ ਇਲਜ਼ਾਮ ਲਗਾਏ ਸੀ ।
.
SSP had to deal with AAP MLA Lalpura dearly, big action was taken on SSP.
.
.
.
#muktsarcase #punjabnews #muktsar

Share This Video


Download

  
Report form