ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਵੀ ਨਾਂਅ ਕਮਾ ਰਹੀ ਹੈ। ਉਹ ਆਪਣੀ ਗਾਇਕੀ ਦੇ ਦਮ ਤੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਖੂਬ ਮਨੋਰੰਜਨ ਕਰ ਰਹੀ ਹੈ। ਜੋਤੀ ਨੂਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਦਰਸ਼ਕਾਂ ਨਾਲ ਸਾਂਝੇ ਕਰਦੀ ਹੈ। ਫਿਲਹਾਲ ਜਯੋਤੀ ਆਪਣੇ ਪਤੀ ਪਰਿਵਾਰ ਤੋਂ ਵੱਖ ਹੋ ਗਈ ਹੈ ਤੇ ਇਸ ਵਿਚਕਾਰ ਉਹ ਆਪਣੀ ਭੈਣ ਰਿਤੂ ਨੂਰਾਂ ਨਾਲ ਨਜ਼ਰ ਆਉਂਦੀ ਸੀ ਪਰ ਹਾਲ ਹੀ ਦੇ ਵਿਚ ਰਿਤੂ ਨਾਲ ਵੀ ਉਸ ਦਾ ਝਗੜਾ ਹੋ ਗਿਆ ਸੀ |
.
Jyoti Nooran was left alone, everyone left! Does Jyoti need anyone?
.
.
.
#jyotinooran #nooransisters #punjabnews