ਕੁੱਲ੍ਹੜ ਪੀਜ਼ਾ ਜੋੜੀ ਦੀ ਵਾਇਰਲ ਵੀਡੀਓ ਬਾਰੇ ਨਵਾਂ ਖੁਲਾਸਾ! F.I.R 'ਚ ਹਕੀਕਤ ਆਈ ਸਾਹਮਣੇ |OneIndia Punjabi

Oneindia Punjabi 2023-09-26

Views 3

ਕੁੱਲ੍ਹੜ ਪੀਜਾ ਜੋੜੀ ਦੀ ਵਾਇਰਲ ਵੀਡੀਓ ਦੀ ਚਰਚਾ ਸੋਸ਼ਲ ਮੀਡੀਆ ਉਪਰ ਚੱਲ ਰਹੀ ਹੈ। ਇਸ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਐਫਆਈਆਰ ਦੀ ਕਾਪੀ ਸਾਹਮਣੇ ਆਈ ਹੈ। ਇਸ ਐਫਆਈਆਰ ਦੀ ਕਾਪੀ ਵਿੱਚ ਮਾਮਲੇ ਦੇ ਕਈ ਪੱਖ ਸਾਹਮਣੇ ਆਏ ਹਨ।ਦੱਸ ਦਈਏ ਕਿ ਕੁੱਲ੍ਹੜ ਪੀਜਾ ਜੋੜੀ ਦੀ ਵਾਇਰਲ ਵੀਡੀਓ ਮਾਮਲੇ ਵਿੱਚ ਐਫਆਈਆਰ ਦੀ ਕਾਪੀ ਸਾਹਮਣੇ ਆਈ ਹੈ। ਇਸ ਐਫਆਈਆਰ ਵਿੱਚ ਸਹਿਜ ਅਰੋੜਾ ਦੀ ਭੈਣ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਆਈਪੀਸੀ ਦੀ ਧਾਰਾ 384, 509, 66ਈ, 66 ਡੀ ਤਹਿਤ ਇੱਕ ਲੜਕੀ ਸਮੇਤ ਅਣਪਛਾਤੇ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਗਿਆ ਹੈ।ਐਫਆਈਆਰ ਵਿੱਚ ਲਿਖਿਆ ਗਿਆ ਹੈ ਕਿ ਕੁੱਲ੍ਹੜ ਪੀਜਾ 'ਤੇ ਕੰਮ ਕਰਦੀ ਇੱਕ ਲੜਕੀ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ।
.
New revelation about the viral video of Kullhad Pizza Jodi! The reality came out in the F.I.R.
.
.
.
#kulhadpizzacouple #punjabnews #kulhadpizza
~PR.182~

Share This Video


Download

  
Report form
RELATED VIDEOS