The White House Press Secretary came out on clear terms that USA supports Canada's efforts in the investigation on India.

Punjab Spectrum 2023-09-21

Views 63

ਅਮਰੀਕਾ ਤੋਂ ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਨੇ ਇੱਕ ਵਾਰ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਰੱਦ ਕੀਤਾ ਹੈ, ਜਿਹੜੀਆ ਕਹਿ ਰਹੀਆ ਹਨ ਕਿ ਭਾਰਤ 'ਤੇ ਲਾਏ ਦੋਸ਼ਾਂ ਬਾਰੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਕੋਈ ਵਿਵਾਦ ਹੈ।
ਉਨ੍ਹਾਂ ਕਿਹਾ ਕਿ ਅਸੀਂ ਭਾਰਤ 'ਤੇ ਇਹ ਦੋਸ਼ ਲਾਉਣ ਦੇ ਪਹਿਲੇ ਦਿਨ ਤੋਂ ਕੈਨੇਡਾ ਦੇ ਨਾਲ ਹਾਂ ਅਤੇ ਇਸ ਮਸਲੇ ਬਾਰੇ ਭਾਰਤ ਸਰਕਾਰ ਨਾਲ ਵੀ ਗੱਲ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਇਹ ਜਾਂਚ ਅੱਗੇ ਵਧੇ ਤੇ ਦੋਸ਼ੀਆਂ ਕਨੂੰਨ ਦੇ ਘੇਰੇ 'ਚ ਲਿਆਂਦਾ ਜਾਵੇ।

The White House Press Secretary came out on clear terms that USA supports Canada's efforts in the investigation on India.

We “firmly reject reports that imply a wedge between the US & Canada," he said adding that the US would like the investigation to move forward.
#IndiaCanadaTension #IndiaCanada #IndianGovernment #SeniorCanadianDiplomat #NewDelhi #HighCommissioner #HardeepSinghNijjar #Murder #PunjabiNews
#JustinTrudeau #HardeepSinghNijjar #Canada #India #Khalistan

Share This Video


Download

  
Report form