ਵਿਰੋਧ ਦੇ ਚਲਦਿਆਂ Shubh ਦਾ India Concert Tour ਹੋਇਆ ਕੈਂਸਲ, ਟਿਕਟਾਂ ਦੇ ਪੈਸੇ ਵੀ ਕਰਨਗੇ ਪੈਣਗੇ ਵਾਪਿਸ |

Oneindia Punjabi 2023-09-20

Views 0

ਪੰਜਾਬੀ ਗਾਇਕ ਸ਼ੁੱਭ (Shubh)ਇਨ੍ਹੀਂ ਦਿਨੀਂ ਲਗਾਤਾਰ ਵਿਵਾਦਾਂ 'ਚ ਹਨ। ਗਾਇਕ ਸ਼ੁੱਭ ਨੂੰ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਮਸ਼ਹੂਰ ਕੰਪਨੀ ਬੋਟ ਨੇ ਗਾਇਕ ਦੇ ਸ਼ੋਅ ਦੀ ਸਪਾਂਸਰਸ਼ਿਪ ਵਾਪਿਸ ਲੈ ਲਈ ਹੈ। ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਗਾਇਕ ਦਾ India Concert Tour ਕੈਂਸਲ ਹੋ ਗਿਆ ਤੇ ਨਾਲ ਹੀ ਬੁਕ ਮੀ ਸ਼ੋਅ ਨੇ ਲੋਕਾਂ ਦੀਆਂ ਖਰੀਦੀਆਂ ਟਿਕਟਾਂ ਦੇ ਪੈਸੇ ਵਾਪਸ ਕਰਨ ਦਾ ਵੀ ਐਲਾਨ ਕਰ ਦਿੱਤਾ।.book my show ਦਾ ਕਹਿਣਾ ਕੇ 7 ਤੋਂ 10 ਦੀਨਾ ਦੇ ਅੰਦਰ ਅੰਦਰ ਟਿਕਟਾਂ ਦੇ ਪੈਸੇ ਰਿਫੰਡ ਕੀਤੇ ਜਾਣਗੇ।
.
Shubh's India concert tour has been canceled due to the protest, the ticket money will also have to be returned.
.
.
.
#shubh #ShubhBoatControversy #punjabnews

Share This Video


Download

  
Report form
RELATED VIDEOS