America ਵੀ ਖੜ ਗਿਆ ਨਿੱਜਰ ਦੇ ਹੱਕ 'ਚ? ਦਿੱਤਾ ਵੱਡਾ ਬਿਆਨ, ਹੁਣ ਕੀ ਜਵਾਬ ਦਊ ਭਾਰਤ? | OneIndia Punjabi

Oneindia Punjabi 2023-09-19

Views 3

ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤ ਦਾ ਹੱਥ ਹੋਣ ਦਾ ਦੋਸ਼ ਲਗਾਇਆ ਗਿਆ ਹੈ | ਜਿਸ ਤੋਂ ਬਾਅਦ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਇਸ ਬਿਆਨ 'ਤੇ ਅਮਰੀਕਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ | ਅਮਰੀਕਾ ਨੇ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ ਨੂੰ ਲੈ ਕੇ "ਡੂੰਘੀ ਚਿੰਤਾ" 'ਚ ਹੈ।
.
America also stood in favor of Nijjar? Big statement given, now what is the answer from India?
.
.
.
#punjabnews #hardeepsinghnijjar #americanews

Share This Video


Download

  
Report form
RELATED VIDEOS